Htv Punjabi
Punjab Video

ਨਵਰਾਤਿਆਂ ਵੇਲੇ ਸਮਾਨ ਖਰੀਦਣ ਤੋਂ ਪਹਿਲਾਂ ਕਰ ਲਿਓ ਚੈਕ

ਇਹ ਤਸਵੀਰਾਂ ਅੰਮ੍ਰਿਤਸਰ ਦੇ ਢਾਬ ਅਤੇ ਸਵਾਂਕ ਮੰਡੀ ਦੀਆਂ ਨੇ ਜਿੱਥੇ ਵੱਖ ਵੱਖ ਦੁਕਾਨਾਂ ਚ ਜਦੋਂ ਫੂਡ ਸਪਲਾਈ ਵਿਭਾਗ ਦੀ ਟੀਮ ਨੇ ਅਚਾਨਕ ਰੇਡ ਕੀਤੀ ਤਾਂ ਪੂਰੇ ਬਜ਼ਾਰ ਚ ਦੁਕਾਨਦਾਰਾਂ ਭਾਜੜਾਂ ਪੈ ਗਈਆਂ ਜਿਸਤੋਂ ਬਾਅਦ ਫੂਡ ਸਪਲਾਈ ਵਿਭਾਗ ਨੇ ਕਈ ਦੁਕਾਨਾਂ ਦੇ ਸੈਂਪਲ ਵੀ ਭਰੇ,ਅਧਿਕਾਰੀਆਂ ਨੇ ਦੱਸਿਆ ਕੀ ਨਵਰਾਤਿਆਂ ਦੇ ਚੱਲਦੇ ਕਈ ਦੁਕਾਨਦਾਰਾਂ ਵੱਲੋਂ ਮਿਲਾਵਟੀ ਸਮਾਨ ਵੇਚਿਆ ਜਾ ਰਿਹਾ ਸੀ ਜਿਸਦੀਆਂ ਉਨ੍ਹਾਂ ਸ਼ਕਾਇਤਾਂ ਮਿਲਣ ਉਪਰੰਤ ਰੇਡ ਕੀਤੀ ਗਈ,,,,,,,,,,

ਏਸ ਮੌਕੇ ਅਧਿਕਾਰੀਆਂ ਨੇ ਕਈ ਦੁਕਾਨਾਂਦਾਰਾਂ ਨੂੰ ਵਾਰਨਿਗ ਵੀ ਦਿੱਤੀ ਕਿਹਾ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਲਾਇਸੰਸ ਵੀ ਬਣਾ ਲਿਆ ਜਾਵੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਕ ਘਰ ਚ ਪੰਜਾਬੀ ਨਾ ਬੋਲਣ ਤੇ ਹੋਇਆ ਹੰਗਾਮਾ

htvteam

ਪਿੰਡ ਵਿੱਚ ਚੌਕੀ ਲਾਉਂਦੇ ਬਾਬੇ ਨੂੰ ਪਸੰਦ ਆਈ 16 ਸਾਲਾ ਕੁੜੀ, ਗੰਦਾ ਸਾਧ ਧੀ ਬਣਾਕੇ ਕਰਦਾ ਰਿਹਾ ਦਿਨ-ਰਾਤ ਧੱਕਾ, ਅੱਕੀ ਕੁੜੀ ਨੇ ਖੋਲ੍ਹੇ ਦਿਲ ਕੰਬਾਊ ਭੇਦ

Htv Punjabi

ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬੋਲੇ, ਸਿੱਖ ਅਤੇ ਪੰਜਾਬੀ ਭਾਈਚਾਰੇ ਵਿੱਚ ਬਹੁਤ ਅੰਤਰ

Htv Punjabi

Leave a Comment