ਲੁਧਿਆਣਾ ਦੇ ਸ਼ਿਮਲਾਪੁਰੀ ਥਾਣੇ ਦੇ ਬਾਹਰ ਹੰਗਾਮਾ ਹੋ ਗਿਆ,, ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਪਰਿਵਾਰਕ ਮੈਂਬਰ ਐਸਐਚਓ ਦੇ ਨਾਲ ਉਲਝਦੇ ਨਜ਼ਰ ਆ ਰਹੇ ਨੇ ਬਸ ਇੱਕ ਹੱਥੋ ਪਾਈ ਨਹੀਂ ਹੋਈ ਪਰ ਕਸਰ ਕੋਈ ਨਹੀਂ ਛੱਡੀ ਜਿਸ ਤੋਂ ਬਾਅਦ ਗੁੱਸੇ ਚ ਆਏ ਥਾਣੇਦਾਰ ਨੇ ਇਹਨਾਂ ਨੂੰ ਫੜ ਕੇ ਅੰਦਰ ਲੈ ਗਏ,, ਜਿਸ ਤੋਂ ਬਾਅਦ ਮਾਹੌਲ ਹੋਰ ਵੀ ਗਰਮਾ ਗਿਆ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਇਹਨਾਂ ਦੀ ਤਕਰਾਰਬਾਜ਼ੀ ਦੀਆਂ ਇਨਾ ਤਸਵੀਰਾਂ ਤੇ,,,,,,,
ਦਸ ਦਈਏ ਕੀ ਜਦ ਦੋ ਵੱਖ ਵੱਖ ਧਿਰਾਂ ਪਰਿਵਾਰਿਕ ਮਸਲੇ ਨੂੰ ਲੈ ਕੇ ਥਾਣੇ ਦੇ ਵਿੱਚ ਪਹੁੰਚੀਆਂ ਪਰ ਥਾਣੇ ਦੇ ਵਿੱਚ ਇੱਕ ਧਿਰ ਨੇ ਪੁਲਿਸ ਦੇ ਮੁਲਾਜ਼ਮਾਂ ਦੇ ਉੱਪਰ ਆਰੋਪ ਲਗਾਇਆ ਕਿ ਜਦ ਉਹ ਗੱਲ ਕਰ ਰਹੇ ਸੀ ਤਾਂ ਪੁਲਿਸ ਮੁਲਾਜ਼ਮ ਨੇ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਅਤੇ ਉਹਨਾਂ ਨੂੰ ਅੰਦਰ ਜਾ ਕੇ ਕੁੱਟਮਾਰ ਕੀਤੀ ਇਸ ਤੋਂ ਬਾਅਦ ਮਾਹੌਲ ਗਰਮਾ ਗਿਆ ਅਤੇ ਪਰਿਵਾਰ ਵਾਲੇ ਉਥੇ ਰੋਸ ਵਿੱਚ ਆ ਗਏ ਤੇ ਮੌਕੇ ਤੇ ਜਦ ਥਾਣੇ ਦੇ ਇੰਚਾਰਜ ਪਹੁੰਚੇ ਉਹਨਾਂ ਨੇ ਕਿਹਾ ਕਿ ਦੋਨੇ ਪਾਰਟੀਆਂ ਅੰਦਰ ਬੈਠੋ ਤੇ ਸਮਝੌਤਾ ਕਰਾਉਦੇ ਆ ਵਾਰ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਹਨਾਂ ਨਾਲ ਪੁਲਿਸ ਦੇ ਮੁਲਾਜ਼ਮ ਨੇ ਧੱਕਾ ਕੀਤਾ ਹੈ ਪੁਲਿਸ ਦੇ ਮੁਲਾਜ਼ਮ ਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਮੁਲਾਜ਼ਮ ਤੇ ਆਰੋਪ ਲਗਾਏ,,,,,,,,,
ਇਸ ਮਾਮਲੇ ਵਿੱਚ ਐਸਐਚਓ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਸਾਰੇ ਮਾਮਲੇ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਜਿਵੇਂ ਇਸ ਪਰਿਵਾਰ ਵੱਲੋਂ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਦੂਜੇ ਪਾਸੇ ਮੁਲਾਜ਼ਮਾਂ ਦਾ ਕਹਿਣਾ ਵੈਰੀਫਾਈ ਕੀਤਾ ਜਾ ਰਿਹਾ। ਤਾਂ ਹੁਣ ਦੇਖਣਾ ਹੋਵੇਗਾ ਕਿ ਕੀ ਕਾਰਵਾਈ ਹੋਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
