Htv Punjabi
Punjab Video

ਥਾਣੇ ਮੂਹਰੇ ਖੁਸਰਿਆਂ ਨੇ ਲਾਈ ਮਹਿਫਲ; ਤਾੜੀਆਂ ਮਾਰ-ਮਾਰਕੇ ਹਿੱਲਾ ਦਿੱਤੀ ਥਾਣੇਦਾਰੀ ਦੀ ਕੁਰਸੀ

ਕਿੰਨਰ ਸਿਮਰਨ ਅਤੇ ਮਿੱਠੂ ਲੱਡਾ ਦੇ ਰਿਸ਼ਤਿਆਂ ਦਾ ਮਾਮਲਾ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਕਿੰਨਰ ਸਿਮਰਨ ਨੇ ਆਪਣੇ ਨਾਲ ਦੇ ਸਾਥੀ ਖੁਸਰਿਆਂ ਨਾਲ ਮਿਲਕੇ ਥਾਣੇ ਮੂਹਰੇ ਤਾੜੀਆਂ ਮਾਰ-ਮਾਰਕੇ ਮੀਡੀਆ ਇੱਕਠਾ ਕਰ ਲਿਆ। ਮਹੰਤ ਸਿਮਰਨ ਨੇ ਇਲਜ਼ਾਮ ਲਗਾਏ ਕੀ ਮਿੱਠੂ ਲੱਡਾ ਖਿਲਾਫ ਉਸਨੇ ਵੂਮੈਨ ਕਮਿਸ਼ਨ ਅਤੇ ਅਦਾਲਤ ਮਾਮਲਾ ਚਲ ਰਿਹਾ ਐ ਪਰ ਹੁਣ ਮਿੱਠੂ ਲੱਡਾ ਵੱਲੋਂ ਉਸਨੂੰ ਧਮਕਾਇਆ ਜਾ ਰਿਹਾ ਐ। ਜਿਸ ਦੀ ਸ਼ਿਕਾਇਤ ਸਿਮਰਨ ਮਹੰਤ ਨੇ ਧੂਰੀ ਥਾਣੇ ‘ਚ ਕੀਤੀ।

Related posts

ਆਮ ਦਿਨਾਂ ਨਾਲੋਂ ਵੱਧ ਚੱਲ ਰਿਹਾ ਹੈ ਦਿਨ ਤੇ ਰਾਤ ਦਾ ਤਾਪਮਾਨ, ਹਵਾ ਚ ਨਮੀ ਵੀ ਘਟ: ਮੌਸਮ ਵਿਗਿਆਨੀ

htvteam

ਪਿਓ ਪੁੱਤਾਂ ਨੂੰ ਤੇਜ਼ ਰਫ਼ਤਾਰ ਬੱਸ ਨੇ ਦਰੜਿਆ, ਦੋਵਾਂ ਦੀ ਮੌਤ

htvteam

Depression ਦਾ ਲੱਭ ਗਿਆ ਪੱਕਾ ਹੱਲ

htvteam