Htv Punjabi
Punjab Video

ਦਰਬਾਰ ਸਾਹਿਬ ਜਾਕੇ ਕਦੇ ਭੁੱਲਕੇ ਨਾ ਕਰੋ ਅਜਿਹੀ ਗਲਤੀ

ਅੰਮ੍ਰਿਤਸਰ ਹੈਰੀਟੇਜ ਸਟ੍ਰੀਟ ਦੀ ਗੱਲ ਕਰੀਏ ਤਾਂ ਇਥੇ ਰੋਜ਼ਾਨਾ ਸੈਲਾਨੀਆਂ ਦਾ ਸੈਲਾਬ ਆਉਂਦਾ ਹੈ ਤੇ ਇਸ ਦੌਰਾਨ ਬਠਿੰਡਾ ਤੋਂ ਆਏ ਪਰਿਵਾਰ ਦਾ 2 ਸਾਲਾ ਬੱਚਾ ਪਰਿਵਾਰ ਤੋਂ ਵਿਛੜ ਗਿਆ ਸੀ ਤੇ ਪਰਿਵਾਰ ਲੱਭਦਾ ਲੱਭਾਉਂਦਾ ਤੰਗ ਪ੍ਰੇਸ਼ਾਨ ਪੁਲਿਸ ਕੋਲ ਜਾਣ ਹੀ ਵਾਲਾ ਸੀ ਕੇ ਅਚਾਨਕ ਭੀੜ ਚ ਕਿਸੇ ਸਿੱਖ ਨੌਜਵਾਨ ਦੇ ਹੱਥ ਬੱਚਾ ਦੇਖਾ ਤੇ ਰੋ ਰਿਹਾ ਸੀ,,,,,,,ਉਸਤੋਂ ਬਾਅਦ ਸ਼ਖਸ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਬੱਚਾ ਕੱਲਾ ਰੋ ਰਿਹਾ ਸੀ ਜੇ ਕਿਸੇ ਹੋਰ ਹੱਥ ਜਾਂਦਾ ਤਾਂ ਕੁਛ ਗਲਤ ਹੋ ਸਕਦਾ ਸੀ ਸੋ ਸਭ ਆਪਣੇ ਬੱਚਿਆਂ ਦਾ ਧਿਆਨ ਰੱਖਣ,,,,,,,ਪਰਿਵਾਰ ਨੇ ਬੱਚਾ ਮਿਲਣ ਤੋਂ ਬਾਅਦ ਅੰਮ੍ਰਿਤਸਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਹੈਰੀਟੇਜ ਚ ਤਾਇਨਾਤ ਸਕਿਉਰਿਟੀ ਗਾਰਡ ਦਾ ਵੀ ਧੰਨਵਾਦ ਕੀਤਾ ਜੋ ਦਿਨ ਰਾਤ ਸੇਵਾਵਾਂ ਚ ਲਗੇ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਸ਼ਕ ਨਾਲ ਨਜ਼ਾਰੇ ਲੈਣ ਲਈ ਘਰਵਾਲੀ ਨੇ ਕੀਤੀ ਕਰਤੂਤ; ਦੇਖੋ ਵੀਡੀਓ

htvteam

ਇਕੱਲਾ ਬੰਦਾ 6 ਜਨਾਨੀਆਂ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਕਾਬੂ

htvteam

ਗੰਜੇਪਣ ਦੀ ਮੁਫਤ ਵਾਲੀ ਦਵਾਈ ਨੇ ਬੰਦਿਆਂ ਦੀ ਆਹ ਚੀਜ਼ ਤੇ ਪਾਤਾ ਗ਼ਲਤ ਅਸਰ !

htvteam

Leave a Comment