Htv Punjabi
Punjab Video

ਇਕੱਲਾ ਬੰਦਾ 6 ਜਨਾਨੀਆਂ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਕਾਬੂ

ਦਸੂਹਾ : – ਰੰਗੇ ਹੱਥੀਂ ਕਾਬੂ ਕੀਤੀਆਂ ਗਈਆਂ ਇਹ ਜਨਾਨੀਆਂ ਜੋ ਗਰੁੱਪ ਬਣਾ ਇਕੱਲੇ ਬੰਦੇ ਨਾਲ ਅਜਿਹੇ ਸ਼ਰਮਨਾਕ ਕੰਮ ਕਰ ਜਾਂਦੀਆਂ ਸਨ ਕਿ ਇਹਨਾਂ ਦੇ ਹੱਥੇ ਚੜ੍ਹਿਆ ਬੰਦਾ ਆਪਣੇ ਹੋਸ਼ ਗੁਆ ਬੈਠਦਾ |  ਮਾਮਲਾ ਦਸੂਹਾ ਦਾ ਹੈ, ਜਿੱਥੇ ਇਹਨਾਂ ਦੇ ਧੱਕੇ ਚੜ੍ਹੇ ਇੱਕ ਵਿਅਕਤੀ ਨੇ ਪੁਲਿਸ ਨੂੰ ਸਾਰੀ ਗੱਲ ਜਾ ਕੇ ਦੱਸੀ | ਜਵਾਨ ਹੋਏ ਜਾਂ ਬੁੱਢਾ ਇਹਨਾਂ ਦੇ ਧੱਕੇ ਜੋ ਵੀ ਚੜ੍ਹ ਜਾਂਦਾ ਇਹ ਉਸਨੂੰ ਕਿਤੋਂ ਦਾ ਨਾ ਛੱਡੀਆਂ | ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਿਵੇਂ ਤੇ ਕਿਸ ਹਾਲਤ ‘ਚ ਜਾ ਫੜਿਆ ਦੱਸ ਰਹੇ ਨੇ ਡੀਐਸਪੀ ਦਸੂਹਾ |

Related posts

ਕੱਚੀ ਉਮਰ ਦੇ ਮੁੰਡੇ ਨਾਲ ਸਕੂਲ ਦੀ ਮੈਡਮ ਦੇਖੋ ਆਹ ਕੀ ਕਰ ਗਈ

htvteam

ਹੜ੍ਹਾਂ ਦੇ ਚੱਲਦੇ ਹਰਿਆਣੇ ਦੀ ਜਨਾਨੀ ਦੀ ਪੰਜਾਬ ਚ ਕਰਤੂਤ, ਮੁੰਡੇ ਲਾਏ ਮਗਰ ?

htvteam

ਮੱਛੀ ਖਾ ਕੇ ਭੱਜਦੇ ਗਾਹਕਾਂ ਪਿੱਛੇ ਗਏ ਬਜ਼ੁਰਗ ਦੁਕਾਨਦਾਰ ਨੂੰ ਦੇਖੋ ਕਿਵੇਂ ਕੁਚਲ ਗਏ ਬਦਮਾਸ਼!

Htv Punjabi

Leave a Comment