ਆਬਕਾਰੀ ਮਹਿਕਮੇ ਦੇ ਸਹਿਯੋਗ ਨੇ ਨਾਲ ਦੋਵਾਂ ਜ਼ਿਲਿਆਂ ਦੀ ਪੁਲਿਸ ਨੇ ਸਾਂਝੇ ਤੌਰ ਤੇ ਰੇਡ ਮਾਰ ਸਾਰਾ ਭਾਂਡਾ ਭੰਨ ਦਿੱਤਾ | ਇਹ ਓਹੀ ਥਾਂ ਹੈ ਜਿੱਥੇ ਕੁੱਝ ਗੈਰ ਸਮਾਜਿਕ ਅਨਸਰਾਂ ਵੱਲੋਂ ਆਉਣ ਵਾਲਿਆਂ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਖਾਸ ਕਿਸਮ ਦੀ ਤਿਆਰੀ ਕਾਰਵਾਈ ਜਾ ਰਹੀ ਸੀ| ਦਰਿਆ ਦੇ ਕੰਢੇ ‘ਤੇ ਭਰੇ ਹੋਏ ਟੋਏ ਪੂਰਦੇ ਹੋਏ ਕੁੱਝ ਲੋਕ ਤੇ ਕਾਰਵਾਈ ਕਰਨ ਲਈ ਵੱਡੀ ਗਿਣਤੀ ‘ਚ ਪਹੁੰਚੀ ਜ਼ਿਲ੍ਹਾ ਲੁਧਿਆਣਾ ਤੇ ਜਲੰਧਰ ਪੁਲਿਸ |
