ਪੁਲਿਸ ਵੱਲੋਂ ਕਾਬੂ ਕਰ ਕੇ ਲਿਆਂਦਾ ਗਿਆ ਇਹ ਵਿਅਕਤੀ | ਇਹ ਓਹੀ ਹੈ ਜੋ ਛੇਤੀ ਅਮੀਰ ਬਣਨ ਦੇ ਚੱਕਰ ‘ਚ ਜਵਾਨੀਆਂ ਨੂੰ ਬਰਬਾਦ ਕਰਨ ਦਾ ਧੰਦਾ ਕਰਦਾ ਸੀ | ਫੇਰ ਰਿਮਾਂਡ ਦੇ ਦੌਰਾਨ ਕੀਤੀ ਗਈ ਪੁੱਛ ਗਿੱਛ ‘ਚ ਪੁਲਿਸ ਨੇ ਇਸਨੂੰ ਲਿਜਾ ਇਸਦੇ ਘਰ ਦੀ ਤਲਾਸ਼ੀ ਲਈ ਤਾਂ ਨੋਟਾਂ ਦੇ ਅੰਬਰ ਦੇਖ ਪੁਲਿਸ ਦੇ ਹੋਸ਼ ਉੱਡ ਗਏ |
ਮਾਮਲਾ ਫਗਵਾੜਾ ਦਾ ਹੈ, ਜਿੱਥੇ ਪੁਲਿਸ ਨੇ ਮੈਡੀਕਲ ਸਟੋਰ ਚਲਾਉਣ ਵਾਲੇ ਪਰਮਜੀਤ ਲਾਲ ਨੂੰ ਕਾਬੂ ਕਰ ਵੱਡੇ ਖੁਲਾਸੇ ਕੀਤੇ ਨੇ |
previous post
