Htv Punjabi
Punjab Video

ਮਾਪਿਆਂ ਨੂੰ ਛੱਡ ਕੁੜੀ ਨੇ ਕਰਵਾਈ ਲਵ ਮੈਰਿਜ; ਦੇਖੋ ਕੁੜੀ ਦਾ ਕੀ ਕਰਤਾ ਹਾਲ

ਮਾਮਲਾ ਫਿਰੋਜ਼ਪੁਰ ਦਾ ਹੈ, ਜਿੱਥੇ ਬਠਿੰਡੇ ਦੀ ਰਹਿਣ ਵਾਲੀ ਸ਼ਬਨਮ ਨਾਂ ਦੀ ਇਸ ਕੁੜੀ ਨੇ ਫਿਰੋਜ਼ਪੁਰ ਦੇ ਕਰਨ @ ਦਾਨੀ ਨਾਂ ਦੇ ਇਸ ਨੌਜਵਾਨ ਨਾਲ 2019 ‘ਚ ਚੁੰਨੀ ਚੜ੍ਹਾ ਲਵ ਮੈਰਿਜ ਕਰਵਾਈ ਸੀ | ਵਿਆਹ ਤੋਂ ਬਾਅਦ ਇਹਨਾਂ ਦੇ ਇੱਕ ਪੁੱਤ ਨੇ ਜਨਮ ਲਿਆ | ਜ਼ਿੰਦਗੀ ਬੜੇ ਪਿਆਰ ਨਾਲ ਚੱਲ ਰਹੀ ਸੀ\ ਅਚਾਨਕ ਇਸਦੀ ਜ਼ਿੰਦਗੀ ‘ਚ ਇੱਕ ਅਜਿਹਾ ਤੋਫਾਂ ਆਇਆ ਕਿ ਇਸਦੀ ਜ਼ਿੰਦਗੀ ਤਹਿਸ ਨਹਿਸ ਹੋ ਗਈ |

Related posts

ਮੰਡੀ ਗੋਬਿੰਦਗੜ ਦੀ ਫਰਨੇਸ ਇਕਾਈ ਵਿੱਚ ਧਮਾਕਾ, 6 ਮਜ਼ਦੂਰ ਝੁਲਸੇ, ਇੱਕ ਦੀ ਮੌਤ

Htv Punjabi

ਘਰਾਂ ‘ਚੋਂ ਗਾਇਬ ਹੋਣ ਲੱਗਿਆ ਲੋਕਾਂ ਦਾ ਸੋਨਾ ਤੇ ਪੈਸੇ, ਖਬਰ ਦੇਖ ਹੁਣੇ ਕਰੋ ਬਚਾਅ

htvteam

ਦੁਕਾਨ ਲੁੱਟਣ ਤੋਂ ਬਾਅਦ ਭੱਜਦੇ ਹੋਏ ਚੋਰਾਂ ਨੇ ਕਰਤਾ ਆਹ ਕਾਰਾ

Htv Punjabi

Leave a Comment