ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪੱਟੀ ਦਾ, ਜਿੱਥੇ ਦੇ ਪਿੰਡ ਘਰਿਵਾਲੀ ਵਿਖੇ ਦਾ ਇਹ ਇੱਕ ਮੈਡੀਕਲ ਸਟੋਰ | ਬੀਤੀ ਰਾਤ ਇਸ ਮੈਡੀਕਲ ਸਟੋਰ ਦਾ ਮਾਲਕ ਖ਼ਜ਼ਾਨ ਸਿੰਘ ਆਪਣੇ ਮੁਲਾਜ਼ਮਾਂ ਦੇ ਨਾਲ ਦੁਕਾਨ ਬੰਦ ਕਰਕੇ ਵਰ ਜਾਣ ਦੀ ਤਿਆਰੀ ‘ਚ ਸੀ ਤਾਂ ਅਚਾਨਕ ਕਾਲੇ ਰੰਗ ਦੀ ਇੱਕ ਕਾਰ ‘ਚ ਛੇ ਵਿਅਕਤੀ ਆਉਂਦੇ ਨੇ | ਜਿਹਨਾਂ ‘ਚੋਂ ਚਾਰ ਵਿਅਕਤੀ ਹਥਿਆਰਾਂ ਸਣੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਗੁੰਡਾਗਰਦੀ ਦਾ ਜੋ ਨੰਗਾ ਨਾਚ ਕਰ ਜਾਂਦੇ ਨੇ ਸੁਣੋ ਇਸ ਮੈਡੀਕਲ ਸਟੋਰ ਦੇ ਮਾਲਕ ਦੀ ਜ਼ੁਬਾਨੀ |