ਪਤੀ-ਪਤਨੀ ਦੇ ਰਿਸ਼ਤੇ ਹੋਏ ਤਾਰ ਤਾਰ,,,,,,,,ਪਤਨੀ ਦਾ ਆਪਣੇ ਦਿਓਰ ਤੇ ਆਇਆ ਦਿਲ,,,,,,,,,ਇਸ਼ਕ ਚ ਅੰਨੀ ਹੋਈ ਪਤਨੀ ਨੇ ਚਾੜ ਦਿੱਤਾ ਅਜਿਹਾ ਚੰਨ ਪਰਿਵਾਰ ਦੇ ਵੀ ਉੱਡ ਗਏ,,, ਮਾਮਲਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਪਿੰਡ ਬੋਪਾਰਾਏ ਖੁਰਦ ਦਾ ਜਿੱਥੇ ਪਤਨੀ ਵੱਲੋਂ ਦਿਓਰ ਨਾਲ ਰਲ ਕੇ ਪਤੀ ਦਾ ਕਤਲ ਕਰ ਦਿੱਤਾ ਇਸ ਸਬੰਧੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,ਪਤਨੀ ਲਖਵਿੰਦਰ ਕੌਰ ਦੇ ਨਜਾਇਜ਼ ਸਬੰਧ ਸਨ ਤੇ ਦੋਵੇਂ ਦਿਓਰ ਭਰਜਾਈ ਸਵਿੰਦਰ ਸਿੰਘ ਨੂੰ ਰਾਹ ਦਾ ਰੋੜਾ ਸਮਝਦੇ ਸਨ। ਇਸ ਲਈ ਉਨ੍ਹਾਂ ਨੇ ਸਵਿੰਦਰ ਸਿੰਘ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਇਸ ਸਬੰਧੀ ਪੁਲਿਸ ਅਧਿਕਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,,ਨਜਾਇਜ਼ ਸੰਬੰਧਾਂ ਦੇ ਚਲਦੇ ਪਤਾ ਨਹੀਂ ਹੁਣ ਤੱਕ ਕਿੰਨੇ ਕੁ ਘਰ ਬਰਬਾਦ ਹੋ ਗਏ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..