Htv Punjabi
Punjab Video

ਪਰਿਵਾਰ ਨੂੰ ਪੁਲਿਸ ਦਾ ਆਇਆ ਫੋਨ ਕਹਿੰਦੀ ਆਕੇ ਆਪਣੇ ਪੁੱਤ ਨੂੰ ਲੈ ਜਾਓ

ਤਸਵੀਰ ‘ਚ ਦਿਖਾਈ ਦਿੰਦੇ ਨਵਦੀਪ ਸਿੰਘ ਦੀ ਫੋਟੋ ਹੈ,,,,,ਉਹੀ ਨਵਦੀਪ ਜਿਸਨੂੰ ਮਾਪਿਆਂ ਨੇ ਚਾਵਾਂ ਤੇ ਰੀਜਾਂ ਨਾਲ ਪਾਲ ਪਲੋਸ ਕੇ ਵੱਡਾ ਕੀਤਾ ਸੀ ਅਤੇ ਉੱਚ ਸਿੱਖਿਆ ਗ੍ਰਹਿਣ ਕਰਵਾਈ ਤਾਂ ਜੋ ਪੜ੍ਹ ਲਿਖਕੇ ਕਿਸੇ ਕੰਮ ਧੰਦੇ ਲੱਗ ਜਾਵੇ ਅਤੇ ਫਿਰ ਸਾਡੇ ਬੁਡਾਪੇ ਵਿੱਚ ਸਹਾਰਾ ਬਣੇ,,,,,,,,,,ਪਰ ਬੇਰੋਜ਼ਗਾਰੀ ਅਤੇ ਨਸ਼ੇ ਦੀ ਅਲਾਮਤ ਨੇ ਨਵਦੀਪ ਨੂੰ ਖੋਲਲਾ ਕਰ ਦਿੱਤਾ ਨਸ਼ੇ ਦੇ ਦੈਂਤ ਨੇ ਨਵਦੀਪ ਦੀ ਜਾਨ ਲੈ ਲਈ ਇਹ ਖਬਰ ਸੁਣਕੇ ਮਾਪਿਆਂ ਦੇ ਪੈਰਾਂ ਹੈਠੋਂ ਜ਼ਮੀਨ ਖਿਸਕ ਗਈ ਅਤੇ ਰੋਹ ਬੁਰਾ ਹਾਲ ਹੋ ਗਿਆ,,,,,,,,,,,,

ਉੱਧਰ ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,, ਏ.ਐਸ.ਆਈ. ਬੂਟਾ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਏਸ ਮਾਮਲੇ ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਏ ਅਤੇ ਮ੍ਰਿਤਕ ਨੌਜਵਾਨ ਦੀ ਪੋਸਟਮਾਰਟਮ ਰਿਪੋਟ ਆਉਣ ਤੋਂ ਬਾਅਦ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਜ਼ੇਲ੍ਹ ਤੋਂ ਆਏ ਪਤੀ ਨੇ ਪਤਨੀ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

Htv Punjabi

ਨਕਲੀ ਆਂਡਿਆਂ ਦੀ ਵਾਇਰਲ ਵੀਡੀਓ ‘ਤੇ ਬੋਲੇ ਲੁਧਿਆਣਾ ਸਿਵਿਲ ਸਰਜਨ

htvteam

ਯੂਨੀਵਰਸਟੀ ਦੇ ਵਿੱਚ ਪੈ ਗਿਆ ਘੜਮੱਸ

htvteam

Leave a Comment