Htv Punjabi
Punjab Video

ਦਿਨੇ ਦੁਪਹਿਰੀਂ ਸਰਕਾਰੀ ਬਸ ‘ਚ ਜਾ ਚੜ੍ਹਿਆ ਜਮਦੂਤ

ਇਸ ਹਸਪਤਾਲ ‘ਚ ਲਿਆਇਆ ਗਈਆਂ ਨੇ, ਜਿੰਨਾਂ ‘ਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ | ਹਾਲ ਇਹ ਹੈ ਕਿ ਜ਼ਖਮੀ ਕੁੜੀਆਂ ਦੇ ਨਾਲ ਨਾਲ ਉਹਨਾਂ ਦੇ ਨਾਲ ਪੜ੍ਹਣ ਵਾਲੀਆਂ ਬੱਚੀਆਂ ਵੀ ਖ਼ੌਫ਼ਨਾਕ ਸੀਨ ਵੇਖ ਬੁਰੀ ਤਰ੍ਹਾਂ ਸਹਿਮ ਗਈਆਂ ਨੇ |

ਮਾਮਲਾ ਹੈ ਜਿਲਾ ਸੰਗਰੂਰ ਦੇ ਪਿੰਡ ਮਹਿਲਾ ਚੌਂਕ ਦਾ, ਜਿੱਥੇ ਅੱਜ ਦੁਪਹਿਰੇ ਛੁਟੀ ਹੋਣ ‘ਤੇ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਆਂ ਚਾਰ ਬੱਚੀਆਂ ਸੜਕ ਪਾਰ ਕਰਨ ਲੱਗੀਆਂ ਤਾਂ ਇੱਕ ਸੜਕੀ ਬਸ ਨੇ ਇਹਨਾਂ ਦਾ ਜੋ ਹਾਲ ਕੀਤਾ ਉਸ ਕਰਕੇ ਪੂਰੇ ਇਲਾਕੇ ‘ਚ ਹਾਹਾਕਾਰ ਮਚ ਗਈ |

Related posts

ਜੋਸ਼ ‘ਚ ਆ ਨੌਜਵਾਨ ਥਾਣੇਦਾਰ ਨਾਲ ਹੀ ਕਰ ਗਿਆ ਪੁੱਠਾ ਕਾਰਾ

htvteam

ਨਰਸ ਮੁੰਡੇ ਨਾਲ ਕਰ ਗਈ ਆਹ ਹਰਕਤ ?

htvteam

ਦੇਖੋ ਕੰਨੋਂ ਫੜ ਫੜ ਭੂੰਡ ਆਸ਼ਕਾਂ ਦੀਆਂ ਕਿਵੇਂ ਕਢਾਈਆਂ ਚੀਕਾਂ

htvteam