Htv Punjabi
Punjab Video

ਦਿਨ ਦਿਹਾੜੇ ਘਰ ਚ ਵੜੇ ਬੰਦੇ, ਦੇਖੋ ਕੀ ਕਰ ਗਏ

ਆਹ ਮਹਿਲਾਂ ਬੈਂਕ ਦੇ ਵਿੱਚ ਗਈ ਸੀ ਕੰਮ ਕਰਵਾਉਣ ਤੇ ਜਦੋਂ ਘਰ ਆ ਕੇ ਦੇਖਿਆ ਤਾਂ ਤਸਵੀਰਾਂ ਦੇਖ ਉਡੇ ਹੋਸ਼,, ਰੌਲਾ ਪਾ ਕੇ ਕਰ ਲਿਆ ਸਾਰਾ ਮੁਹੱਲਾ ਇਕੱਠਾ,, ਤੇ ਜਦੋਂ ਮੁਹੱਲੇ ਵਾਲਿਆਂ ਨੇ ਦੇਖਿਆ ਅੰਦਰਲਾ ਸੀਨ ਤਾਂ ਉਹਨਾਂ ਨੇ ਵੀ ਮੂੰਹ ਤੇ ਰੱਖ ਲਏ ਹੱਥ,, ਇਸ ਮਹਿਲਾ ਨੂੰ ਕੀ ਪਤਾ ਸੀ ਕਿ ਬਾਹਰ ਜਾਣਾ ਉਸ ਨੂੰ ਇਨਾ ਮਹਿੰਗਾ ਪੈ ਜਾਊਗਾ ਕਿ ਘਰ ਵਾਪਿਸ ਆਉਂਦੇ ਆ ਸਾਰੇ ਸਫਾਈ ਹੋ ਜਾਵੇਗੀ,, ਮਾਮਲਾ ਨਕੋਦਰ ਦੇ ਪਾਲਮ ਬਿਹਾਰ ਦਾ ਜਦੋਂ ਇੱਕ ਮਹਿਲਾ ਬੈਂਕ ਦੇ ਵਿੱਚ ਘਰ ਦੇ ਮੇਨ ਗੇਟ ਨੂੰ ਜਿੰਦਰਾ ਲਾ ਕੇ ਚਲੇ ਗਏ ਤਾਂ ਬਾਅਦ ਦੇ ਵਿੱਚ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ 10 ਤੋੜੇ ਸੋਨਾ ਤੇ ਨਗਦੀ ਲੁੱਟ ਕੇ ਫਰਾਰ ਹੋ ਗਏ।

ਜਾਣਕਾਰੀ ਲਈ ਦੱਸਦੀ ਹ ਕਿ ਪੀੜਤ ਪਰਿਵਾਰ ਦੇ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੁਆਰਾ ਆਸ ਪਾਸ ਨੇ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਕਿ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾ ਸਕੇ,, ਪਰ ਦੇਖਿਆ ਜਾਵੇ ਚੋਰ ਤਾਂ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਕਾਂਗਰਸ ‘ਚ ਛਿੜੀਆਂ ਇੱਕ ਵੱਡਾ ਵਿਵਾਦ; ਸਾਬਕਾ ਪ੍ਰਧਾਨ ਨੇ ਪਾਰਟੀ ‘ਚ ਪਾਤੀ ਨਵੀਂ ਭਸੂੜੀ

htvteam

ਧਰੀਆਂ ਰਹਿ ਗਈਆਂ ਸਰਕਾਰ ਦੀਆਂ ਲਿਸਟਾਂ, ਦੁਕਾਨਦਾਰ ਫੋਨ ਬੰਦ ਕਰੀ ਬੈਠੇ ਨੇ, ਜਿਨ੍ਹਾਂ ਦੇ ਖੁੱਲੇ ਨੇ ਕਹਿੰਦੇ ਮਾਲ ਹੈ ਨੀਂ

Htv Punjabi

ਸਵਾਦ-ਸਵਾਦ ਦੇ ਚੱਕਰ ‘ਚ ਬੰਦੇ ਨੇ ਕੀਲਿਆਂ ਦੇ ਕੀਲੇ ਕਰਤੇ ਤ-ਬਾ-ਹ

htvteam

Leave a Comment