ਇਸ ਵੀਡੀਓ ਦੇ ਵਿੱਚ ਇਕ ਨੌਜਵਾਨ ਰੇਲਵੇ ਟਰੇਕ ਤੇ ਦੱਬੇ ਪੈਰੀ ਤੁਰਿਆ ਆਉਂਦਾ ਹੈ ਅੱਗੇ ਦੇ ਸੀਨ ਦੇਖ ਤੁਹਾਡੇ ਹੋਸ਼ ਉੱਡ ਜਾਣਗੇ ,ਹੁਣ ਦੇਖੋ ਕਿਵੇਂ ਇਹ ਨੌਜਵਾਨ ਸ਼ਰੇਆਮ ਕੰਧ ਟੱਪ ਇਕ ਘਰਦੇ ਵਿੱਚ ਦਾਖਲ ਹੋ ਗਿਆ ਤੇ ਘਰਦਾ ਸਮਾਨ ਚੁੱਕ -ਚੁੱਕ ਬਾਹਰ ਸੁੱਟਣ ਲੱਗਿਆ ਦਰਸਲ ਇਹ ਨੌਜਵਾਨ ਨਸ਼ੇੜੀ ਹੈ ਜੋ ਨਸ਼ੇ ਦੀ ਪੁਰਤੀ ਕਰਨ ਲਈ ਘਰ ਦੇ ਵਿੱਚ ਵੜ੍ਹਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਿਹਾ ਐ ਜਿਸਦੀ ਘਟੀਆ ਹਰਕਤ ਕੈਮਰੇ ਨੇ ਆਪਣੀ ਅੱਖਾਂ ਚ ਕੈਦ ਕਰ ਲਈ,,,,,,
ਦਰਸਲ ਇਹ ਤਸਵੀਰਾਂ ਲੁਧਿਆਣਾ ਦੇ ਪੱਖੋਵਾਲ ਰੋਡ ਤੇ ਸਥਿਤ ਵਿਕਾਸ ਨਗਰ ਦੀਆਂ ਨੇ ਜਿੱਥੇ ਇਕ ਨਸ਼ੇੜੀ ਵੱਲੋਂ ਦਿਨ ਦਿਹਾੜੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ,ਖੈਰ ਤੁਸੀ ਆਪਣੇ ਘਰਦਾ ਧਿਆਨ ਰੱਖੋ ਜੇਕਰ ਕਿਤੇ ਬਾਹਰ ਜਾ ਰਹੇ ਹੋਂ ਤਾਂ ਘਰਦੀ ਸੁਰੱਖਿਆ ਯਕੀਨੀ ਬਣਾਕੇ ਜਾਓ ਨਹੀਂ ਤਾਂ ਤੁਹਾਡੇ ਘਰ ਨੂੰ ਨਸ਼ੇੜੀ ਅਤੇ ਚੋਰ ਲੋਕ ਨਿਸ਼ਾਨਾ ਬਣਾ ਸਕਦੇ ਹਨ ਇਨ੍ਹਾਂ ਤੋਂ ਬਚਣ ਲਈ ਧਿਆਨ ਰੱਖੋ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ…….
