ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਡੈਣ ਬਣੀ ਗੁਆਂਢਣ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ| ਅੱਜ ਦਿਲਰੋਜ਼ ਦੇ ਘਰ ਮੈਡਮ ਮਨੀਸ਼ਾ ਗੁਲਾਟੀ ਆਏ ਸਨ ਪਰਿਵਾਰ ਦਾ ਦੁੱਖ ਵੰਡਾਉਣ ਅਤੇ ਓਹਨਾ ਨੇ ਵੀ ਦਿਲਰੋਜ਼ ਦੀ ਕਾਤਲ ਔਰਤ ਲਈ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਫੇਰ ਮਨੀਸ਼ਾ ਗੁਲਾਟੀ ਨੇ ਗੱਡੀ ‘ਤੇ ਖੜ੍ਹਕੇ ਕੀਤਾ ਵੱਡਾ ਐਲਾਨ|