Htv Punjabi
Punjab Video

ਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ; ਮੈਡਮ ਮਨੀਸ਼ਾ ਗੁਲਾਟੀ ਨੇ ਕੀਤਾ ਵੱਡਾ ਐਲਾਨ

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਡੈਣ ਬਣੀ ਗੁਆਂਢਣ ਦਾ ਸ਼ਿਕਾਰ ਹੋਈ ਮਾਸੂਮ ਬੱਚੀ ਦਿਲਰੋਜ਼ ਦੇ ਘਰ ਦੇ ਆਹ ਦ੍ਰਿਸ਼ ਦੇਖ ਪੱਥਰ ਰੋਏ| ਅੱਜ ਦਿਲਰੋਜ਼ ਦੇ ਘਰ ਮੈਡਮ ਮਨੀਸ਼ਾ ਗੁਲਾਟੀ ਆਏ ਸਨ ਪਰਿਵਾਰ ਦਾ ਦੁੱਖ ਵੰਡਾਉਣ ਅਤੇ ਓਹਨਾ ਨੇ ਵੀ ਦਿਲਰੋਜ਼ ਦੀ ਕਾਤਲ ਔਰਤ ਲਈ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਫੇਰ ਮਨੀਸ਼ਾ ਗੁਲਾਟੀ ਨੇ ਗੱਡੀ ‘ਤੇ ਖੜ੍ਹਕੇ ਕੀਤਾ ਵੱਡਾ ਐਲਾਨ|

Related posts

ਰੋਡ ‘ਤੋਂ ਲੈਕੇ ਖੇਤਾਂ ਤੱਕ ਕਰਾਤੀ ਠਾ-ਹ-ਠਾ-ਹ, ਦੇਖੋ ਪੁਲਿ-ਸ ਨੇ ਗੈਂਗ-ਸਟਰਾਂ ਦਾ ਕੀ ਹਾਲ ਕਰਤਾ ?

htvteam

ਨਿੰਮ ਤੇ ਕਰੇਲੇ ਦਾ ਐਵੇਂ ਕਰੋ ਇਸਤੇਮਾਲ, ਬਦਲ ਜਾਏਗਾ ਤੁਹਾਡਾ ਜਹਾਨ || Inspiration From Nurture

htvteam

ਸਰਦੀਆਂ-ਸਰਦੀਆਂ ਆਹ ਤੇਲ ਲਗਾਓ ਦਰਦਾਂ ਨੂੰ ਰਾਤੋਂ-ਰਾਤ ਭਜਾਓ

htvteam