Htv Punjabi
Punjab Video

ਦੀਵਾਲੀ ਦੀ ਰਾਤ ਪੂਰੇ ਮੁਹੱਲੇ ‘ਚ ਹੋਈ ਗੁੰਡਾਗਰਦੀ; ਦੇਖੋ ਵੀਡੀਓ

ਗੁੰਡਾਗਰਦੀ ਦਾ ਅਜਿਹਾ ਨੰਗਾ ਨਾਚ ਜਿਸ ਨੂੰ ਦੇਖ ਕੇ ਪੂਰੇ ਇਕੱਲੇ ਦੀ ਦੀਵਾਲੀ ਕਾਲੀ ਦੀਵਾਲੀ ‘ਚ ਤਬਦੀਲ ਹੋ ਗਈ | ਜਿਸਦੀ ਸਾਰੀ ਰਿਕਾਰਡਿੰਗ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋ ਗਈ |ਪਹਿਲਾਂ ਦੇਖੋ ਉਹ ਸਾਰੀ ਵੀਡੀਓ ਤੇ ਫੇਰ ਦੱਸਦੇ ਹਾਂ ਪੂਰਾ ਮਾਮਲਾ |
ਗੁੰਡਾਗਰਦੀ ਦਾ ਇਹ ਨੰਗਾ ਨਾਚ ਹੋਇਆ ਹੈ ਜਲੰਧਰ ਦੇ ਕਿਲਾ ਮੁਹੱਲਾ ਇਲਾਕੇ ‘ਚ | ਜਿੱਥੇ ਦੀਵਾਲੀ ਦੀ ਰਾਤ ਕੁੱਝ ਬਦਮਾਸ਼ਾਂ ਨੇ ਆ ਕੇ ਸ਼ਰਾਬ ਦੇ ਨਸ਼ੇ ‘ਚ ਗੁੰਡਾ ਗਰਦੀ ਦਾ ਨੰਗਾ ਨਾਚ ਕਰਨਾ ਸ਼ੁਰੂ ਕਰ ਦਿੱਤਾ | ਜਿਸ ‘ਚ ਕਈ ਲੋਕ ਬੁਰੀ ਤਰਾਂ ਜ਼ਖਮੀ ਹੋ ਗਏ ਅਤੇ ਗਲੀ ‘ਚ ਖੜ੍ਹੇ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ |

Related posts

ਭੂ/ ਚਾਲ ਦੇ ਕਾਰਨ ਮੱਚੀ ਭਾਰੀ ਤ/ ਬਾ/ ਹੀ! ਐਲਾਨੀ ਐਮਰਜੈਂਸੀ ?

htvteam

ਵੱਡਾ ਖੁਲਾਸਾ ! ਸੁੱਤਾ ਪਿਆ ਅੰਮ੍ਰਿਤਪਾਲ ਕਿਉਂ ਨੀਂ ਕੀਤਾ ਗ੍ਰਿਫ਼ਤਾਰ ? ਸੁਣੋ ਕਿਉਂ ਬਣਾਇਆ ਗਿਆ ਗਰਮ ਮਾਹੌਲ ?

htvteam

ਆਹ 2 ਪਤੰਦਰਾ ਨੇ ਵੱਡੇ ਮਗਰਮੱਛਾਂ ਨੂੰ ਕਰਤਾ ਫੇਲ੍ਹ !

htvteam

Leave a Comment