ਬਠਿੰਡਾ ਦੇ ਸਿਰਕੀ ਬਾਜ਼ਾਰ ਦੇ ਵਿੱਚ ਬਣੀ ਗਊਸ਼ਾਲਾ ਦੀ ਦੁਕਾਨਾਂ ਕਿਰਾਏ ਤੇ ਚੜਾਈ ਹੋਈਆਂ ਸਨ ਮਾਲਕਾਂ ਦੇ ਵੱਲੋਂ ਪਿਛਲੇ ਦੋ ਸਾਲਾਂ ਤੋਂ ਗਊਸ਼ਾਲਾ ਨੂੰ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਦੇ ਚਲਦੇ ਗਊਸ਼ਾਲਾ ਦੇ ਪ੍ਰਧਾਨ ਨੇ ਇਸ ਦੀ ਸ਼ਿਕਾਇਤ ਨਗਰ ਨਿਗਮ ਪ੍ਰਸ਼ਾਸਨ ਨੂੰ ਕੀਤੀ ਅਤੇ ਨਗਰ ਨਿਗਮ ਪ੍ਰਸ਼ਾਸਨ ਦੇ ਵੱਲੋਂ ਅੱਜ ਪੁਲਿਸ ਦੇ ਨਾਲ 12 ਦੁਕਾਨਾਂ ਨੂੰ ਸੀਲ ਕਰ ਦਿੱਤਾ ਇਹ ਦੁਕਾਨਾਂ ਉਦੋਂ ਤੱਕ ਨਹੀਂ ਖੁੱਲਣਗੀਆਂ ਜਦੋਂ ਤੱਕ ਮਾਲਕਾਂ ਦੇ ਵੱਲੋਂ ਗਊਸ਼ਾਲਾ ਨੂੰ ਕਿਰਾਇਆ ਨਹੀਂ ਦਿੱਤਾ ਜਾਂਦਾ,,,,,,
ਹੁਣ ਦੇਖਣਾ ਹੋਵੇਗਾ ਦੁਕਾਨਾ ਸੀਲ ਹੋਣ ਤੋਂ ਬਾਅਦ ਕੀ ਦੁਕਾਨਦਾਰ ਅਪਣਾ ਕਿਰਾਇਆ ਭਰਨਗੇ ਜਾਂ ਫਿਰ ਨਹੀਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..