Htv Punjabi
Punjab Video

ਬੈਂਕ ‘ਚ ਹੋਈ 16.93 ਲੱਖ ਰੁਪਏ ਦੀ ਲੁੱਟ; ਲੁਟੇਰੇ ਸੀਸੀਟੀਵੀ ਕੈਮਰੇ ਤੇ ਡੀਵੀਆਰ ਵੀ ਲੈ ਗਏ ਨਾਲ

ਮਾਮਲਾ ਹੈ ਜਲੰਧਰ ਦੇ ਪਾਸ਼ ਇਲਾਕੇ ਗ੍ਰੀਨ ਮਾਡਲ ਟਾਊਨ ’ਚ ਇਨੋਸੈਂਟ ਹਾਰਟ ਸਕੂਲ ਨਾਲ ਲੱਗਦੇ ਪੀਐੱਨਬੀ ਬੈਂਕ ’ਦਾ ਜਿੱਥੇ ਸਵੇਰੇ ਹਥਿਆਰਬੰਦ ਲੁਟੇਰਿਆਂ ਨੇ ਨਾਟਕੀ ਢੰਗ ਨਾਲ ਇਕ ਦੇਸੀ ਕੱਟੇ, ਪੇਚਕਸ ਤੇ ਦਾਤਰ ਦੇ ਜ਼ੋਰ ’ਤੇ 16.93 ਲੱਖ ਰੁਪਏ ਲੁੱਟ ਲਏ। ਘਟਨਾ ਸਵੇਰੇ ਸਵਾ ਨੌਂ ਵਜੇ ਦੀ ਹੈ |
ਸਵੇਰੇ ਲਗਪਗ 9.15 ਵਜੇ ਬੈਂਕ ਦਾ ਸਫਾਈ ਮੁਲਾਜ਼ਮ ਅਮਿਤ ਕੁਮਾਰ ਬੈਂਕ ਪੁੱਜਾ ਸੀ। ਜਿਵੇਂ ਹੀ ਉਸ ਨੇ ਬੈਂਕ ਦਾ ਦਰਵਾਜ਼ਾ ਖੋਲ੍ਹਿਆ ਤਾਂ ਪਿੱਛਿਓਂ ਆਏ ਤਿੰਨ ਨੌਜਵਾਨਾਂ ਨੇ ਉਸ ਨੂੁੰ ਹਥਿਆਰਾਂ ਦੇ ਜ਼ੋਰ ’ਤੇ ਬੰਦੀ ਬਣਾ ਕੇ ਉਸ ਕੋਲੋਂ ਬੈਂਕ ਦੇ ਚੈਸਟ ਦੀਆਂ ਚਾਬੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਦੇ ਸਫਾਈ ਮੁਲਾਜ਼ਮ ਨਾਲ ਕੁੱਟਮਾਰ ਵੀ ਕੀਤੀ।

Related posts

ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਕੱਤਰੇਤ ‘ਚ ਪੈ ਗਿਆ ਵੱਡਾ ਰੌਲਾ, ਕਹਿੰਦੇ ਪੈਸੇ ਪੈਸੇ ਈ ਹੁੰਦੇ ਨੇ, ਕੌਣ ਛੱਡਦੈ?

Htv Punjabi

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

ਨੌਜਵਾਨ ਮੁੰਡੇ ਦੇ ਹੱਥ ਲੱਗੀ ਅਜਿਹੀ ਚਮਤਕਾਰੀ ਡੱਬੀ; ਦੇਖੋ ਬੁਢੇ ਕਿਵੇਂ ਹੋ ਰਹੇ ਨੇ ਜਵਾਨ

htvteam