Htv Punjabi
Crime Punjab Video

ਦੁਕਾਨ ਚੋਂ ਥੈਲੇ ਹੋਏ ਗਾਇਬ ! ਵੀਡੀਓ ਦੇਖ ਕੰਬੀਆ ਲੱਤਾਂ !

ਨਕੋਦਰ ਚ ਚੋਰਾਂ ਨੇ ਕਰਿਆਨਾ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਸਾਰੀ ਘਟਨਾ ਸੀਸੀਟੀਵੀ ਚ ਹੋਈ ਕੈਦ
ਦੁਕਾਨਦਾਰ ਮਾਲਕ ਮੁਤਾਬਿਕ ਲੱਖ ਤੋਂ ਉੱਪਰ ਹੋਈ ਚੋਰੀ
ਨਕੋਦਰ ਵਿਖੇ ਚੋਰਾਂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਲਗਾਤਾਰ ਨਕੋਦਰ ਦੇ ਭਗਵਾਨ ਵਾਲਮੀਕੀ ਚੌਂਕ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ ਲੱਖ ਡੇਢ ਲੱਖ ਰੁਪਏ ਦਾ ਸਮਾਨ ਲੈ ਕੇ ਚੋਰ ਰਫੂਚੱਕਰ ਹੋ ਗਏ ਹਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ੀ ਗੈਂਗਸਟਰ ਧਾਰਮਿਕ ਅਸਥਾਨਾਂ ਨੂੰ ਚਾਹੁੰਦਾ ਸੀ ਦਹਿਲਾਉਣਾ; ਚੋਣਾਂ ਦੌਰਾਨ ਪੰਜਾਬ ਦਾ ਮਾਹੌਲ ਕਰਨਾ ਸੀ ਖਰਾਬ

htvteam

ਪੰਜਾਬ ਦੇ ਪੈਟਰੋਲ ਪੰਪ ‘ਤੇ ਬਣਿਆ ਯੂਪੀ ਬਿਹਾਰ ਵਾਲਾ ਸੀਨ; ਦੇਖੋ ਵੀਡੀਓ

htvteam

ਰਾਤ ਨੂੰ ਹਨੇਰੇ ਹੋਏ ਕੰਮ ਤੋਂ ਮੁੜਨ ਵਾਲੇ ਦੇਖ ਲਵੋ ਖਬਰ ਇਸ ਐਕਟੀਵਾਦੀ ਹਾਲਤ ਦੇਖ ਕੇ ਸਮਝ ਜਾਣਾ ਜ਼ਖਮੀ ਦਾ ਹਾਲ

htvteam

Leave a Comment