Htv Punjabi
Crime Punjab Video

ਦੁਕਾਨ ‘ਚ ਮੁੰਡੇ ਗਾਹਕ ਨਾਲ ਕੁੜੀ ਨੇ ਕੀਤੀ ਆਹ ਹਰਕਤ, ਫਿਰ ਪਾੜੇ ਕੱਪੜੇ

ਬਠਿੰਡਾ ਦੀ ਨਿੱਜੀ ਦੁਕਾਨ ਚ ਹੋਇਆ ਹੰਗਾਮਾ
ਦੁਕਾਨਦਾਰ ਨੇ ਗਾਹਕ ਨਾਲ ਕੀਤੀ ਦੀ ਬਤਮੀਜੀ ਨਾਲ ਗੱਲ
ਦੁਕਾਨ ਤੇ ਰੱਖੀ ਕੁੜੀ ਨੇ ਗਾਹਕ ਤੇ ਪਾੜੇ ਕੱਪੜੇ
ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਕੀਤੀ ਸ਼ੁਰੂ
ਮੌਕੇ ਤੇ ਪਹੁੰਚੀ ਸਿਵਲ ਲਾਈਨ ਪੁਲਿਸ ਨੇ ਦੁਕਾਨਦਾਰ ਮਾਲਕ ਨੂੰ ਲਿੱਤਾ ਹਿਰਾਸਤ ਦੇ ਵਿੱਚ
ਪੀੜਿਤ ਨੌਜਵਾਨ ਨੇ ਦੱਸਿਆ ਕਿ ਮੈਂ 9500 ਦੁਕਾਨਦਾਰ ਨੂੰ ਦੇਣ ਵਾਸਤੇ ਆਇਆ ਸੀ ਜੋ ਕਿ ਮੈਂ ਉਸਦੇ ਦੇਣੇ ਸਨ ਪਰ ਦੁਕਾਨਦਾਰ ਮਾਲਕ ਦੇ ਵੱਲੋਂ ਇੱਕ ਕੁੜੀ ਮੁਲਾਜ਼ਮ ਰੱਖੀ ਹੋਈ ਸੀ ਜਿਸ ਨੇ ਮੇਰੇ ਨਾਲ ਜਰੂਰ ਵਿਵਹਾਰ ਕੀਤਾ ਅਤੇ ਮੈਨੂੰ ਮਾੜਾ ਚੰਗਾ ਆਖਿਆ ਅਤੇ ਮੇਰੇ ਕੁੜੀ ਦੇ ਵੱਲੋਂ ਕੱਪੜੇ ਟੀ ਸ਼ਰਟ ਪਾੜ ਦਿੱਤੀ ਮੇਰੇ ਨਾਲ ਕੁੱਟਮਾਰ ਕੀਤੀ ਮੇਰਾ ਕੋਈ ਵੀ ਕਸੂਰ ਨਹੀਂ ਸੀ ਮੈਨੂੰ ਪਹਿਲਾਂ ਕੁੜੀ ਮੁਲਾਜ਼ਮ ਦੇ ਵੱਲੋਂ ਗਲਤ ਬੋਲਿਆ ਗਿਆ ਅਤੇ ਮੈਂ ਕੁੜੀ ਤੇ ਕਿਸੇ ਕਿਸਮ ਦਾ ਕੋਈ ਵੀ ਹੱਥ ਨਹੀਂ ਚੁੱਕਿਆ ਜੋ ਕਿ ਮੈਨੂੰ ਸੋਭਾ ਨਹੀਂ ਦਿੰਦਾ ਸੀ ਪਰ ਉਲਟਾ ਦੁਕਾਨ ਦੇ ਮਾਲਿਕ ਦੇ ਵੱਲੋਂ ਆਪਣੇ ਕੁੜੀ ਮੁਲਾਜ਼ਮ ਦਾ ਸਾਥ ਦਿੱਤਾ ਉਸਨੇ ਵੀ ਮੇਰੇ ਨਾਲ ਕੁੱਟਮਾਰ ਕੀਤੀ ਮੇਰੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਖਤ ਤੋਂ ਸਖਤ ਸਜ਼ਾ ਮਿਲੀ ਚਾਹੀਦੀ ਹੈ ਦੋਨਾਂ ਜਣਿਆਂ ਨੂੰ ਤਾਂ ਕਿ ਹੋਰ ਕਿਸੇ ਗਰਾਕ ਦੇ ਨਾਲ ਇਹੋ ਜਿਹਾ ਅੱਗੇ ਤੋਂ ਨਾ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿੰਘ ਸਾਬ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਕਰਤਾ ਵੱਡਾ ਐਲਾਨ

htvteam

ਜੇਲ੍ਹ ਦੇ ਕੈਦੀ ਹੋਏ ਬਾਗੀ ! ਮੁਲਾਜ਼ਮਾਂ ਦੀ ਆਹ ਵੀਡੀਓ ਕਰਨਗੇ ਲੀਕ !

htvteam

6 ਜਨਾਨੀਆਂ ਸੁੰਨੀ ਥਾਂ ‘ਤੇ ਹੋ ਗਈਆਂ ਇਕੱਠੀਆਂ, ਫੇਰ ਕਰਨ ਲੱਗੀਆਂ ਅਜਿਹਾ ਕੰਮ ਕਿ ਫੜੇ ਜਾਣ ਤੇ ਪਤੀਆਂ ਨੂੰ ਵੀ ਆ ਗਈ ਸ਼ਰਮ, ਦੇਖਣ ਵਾਲੇ ਕਹਿੰਦੇ ਲਾਹਨਤ ਐ !  

Htv Punjabi

Leave a Comment