Htv Punjabi
Punjab Video

ਦੁੱਧ ਲੈਣ ਗਈ ਜਨਾ+ਨੀ ਨੂੰ ਦੇਖ ਮੁੰਡੇ ਦੇ ਮੂੰਹ ‘ਚ ਆਇਆ ਪਾਣੀ

ਛੇੜਛਾੜ ਦੇੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਜੇਕਰ ਕੋਈ ਵੀ ਇਸਦਾ ਵਿਰੋਧ ਕਰਦਾ ਹੈ ਤਾ ਫਿਰ ਉਹ ਵੀ ਇਸਦਾ ਸ਼ਿਕਾਰ ਹੋ ਜਾਂਦੇ ਹਨ , ਉੱਥੇ ਹੀ ਅਜਿਹਾ ਮਾਮਲਾ ਬਟਾਲਾ ਦੇ ਨਜ਼ਦੀਕ ਮੱਹੁਲਾ ਗੋਬਿੰਦਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿਰਾਏ ਦੇ ਘਰ ਚ ਰਹਿਣ ਵਾਲੀ ਮਹਿਲਾ ਨਾਲ ਮੁਹੱਲੇ ਦਾ ਹੀ ਇਕ ਨੌਜਵਾਨ ਲਗਾਤਾਰ ਛੇੜਛਾੜ ਕਰਦਾ ਰਹਿੰਦਾ ਸੀ ਤੇ ਨੌਜਵਾਨ ਨੇ ਗੁੱਸੇ ਚ ਆਕੇ ਆਪਣੇ ਸਾਥੀਆਂ ਨਾਲ ਮਿਲਕੇ ਘਰ ਦੇ ਪਰਿਵਾਰ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਅਤੇ ਗੱਡੀਆ ਦੀ ਭੰਨਤੋੜ ਕੀਤੀ ਅਤੇ ਜਦੋ ਬੀਤੀ ਰਾਤ ਉਹ ਆਪਣੇ ਬੇਟੇ ਨਾਲ ਦੁੱਧ ਪਵਾਉਣ ਬਜ਼ਾਰ ਆਈ ਤਾ ਇਕ ਨੌਜਵਾਨ ਜਿਸਦਾ ਨਾਮ ਸੋਨੂੰ ਜੋ ਕਿ ਗਾਧੀ ਨਗਰ ਕੈਂਪ ਦਾ ਰਹਿਣ ਵਾਲਾ ਹੈ ਤੇ ਉਸਨੇ ਉਸ ਨਾਲ ਬਜ਼ਾਰ ਚ ਛੇੜਛਾੜ ਕੀਤੀ ਅਤੇ ਵਿਰੋਧ ਕਰਨ ਤੇ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਹਮਲਾ ਕਰ ਦਿੱਤਾ

ਕਿਰਾਏ ਤੇ ਹੋਰ ਰਹਿੰਦੇ ਪਰਿਵਾਰਾਂ ਨੇ ਦੱਸਿਆ ਕਿ ਕਰੀਬ 12 ਵਜੇ ਇਹ ਵਾਰਦਾਤ ਵਾਪਰੀ ਹੈ ਤੇ 40/50 ਲੋਕ ਇੱਕਠੇ ਹੋ ਕੇ ਆਏ ਅਤੇ ਮਕਾਨ ਚ ਰਹਿ ਰਹੇ ਪਰਿਵਾਰ ਤੇ ਹਮਲਾ ਕਰ ਦਿੱਤਾ ਅਤੇ ਘਰ ਦੇ ਬਾਹਰ ਜੋ ਗੱਡੀ ਅਤੇ ਛੋਟਾ ਹਾਥੀ ਖੜ੍ਹਾਂ ਸੀ ਉਸਦੀ ਦੀ ਵੀ ਭੰਨਤੋੜ ਕੀਤੀ।

ਜਾਣਕਾਰੀ ਦਿੰਦੇ ਹੋਏ ਕੁਲਵੰਤ ਸਿੰਘ ਨੇ ਦੱਸਿਆਂ ਕਿ ਪੀੜਤਾਂ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸੁਰੂ ਕਰ ਲਈ ਹੈ । ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਢਿੱਡ ‘ਚ ਚਿੱਪਕਿਆ ਪਿਆ ਮਲ ਬਾਹਰ ਕੱਢਣ ਦਾ ਆਸਾਨ ਤਰੀਕਾ

htvteam

ਏਐਸਆਈ ਨੇ ਨਗਰ ਨਿਗਮ ਦੇ ਕਰਮਚਾਰੀ ਨੂੰ ਮਾਰਿਆ ਥੱਪੜ, ਮਾਫੀ ਮੰਗ ਛੁਡਾਉਣੀ ਪਈ ਜਾਨ

Htv Punjabi

ਇਹ ਪਿੰਡ ਦੌੜਾਂ ਦੇ ਕਾਰਨ ਬਣਿਆ ਖਿੱਚ ਦਾ ਕੇਂਦਰ

htvteam

Leave a Comment