ਇਨਾਂ ਤਸਵੀਰਾਂ ਨੂੰ ਦੇਖ ਇਂਝ ਲੱਗਦਾ ਕਿ ਜਿਵੇਂ ਕਿਸੇ ਵੀ ਆਈ ਪੀ ਜਾ ਕਿਸੇ ਵੱਡੇ ਨੇਤਾ ਦਾ ਆਉਣ ਤੋਂ ਪਹਿਲਾਂ ਸੜਕ ਧੋ ਧੋ ਕੇ ਸਫਾਈ ਕੀਤੀ ਜਾਂਦੀ ਹੋਵੇ,,,ਪਰ ਐਦਾਂ ਦਾ ਕੁਝ ਨਹੀਂ ਜਨਾਬ ਅਸਲ ਚ ਇਹ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਲੋਕਾਂ ਦੀ ਜਾਨ ਬਚਾ ਰਿਹੇ ਨੇ ਆਓ ਦੱਸਦੇ ਹਾਂ ਪੂਰੀ ਕਹਾਣੀ,,,,,,ਲੁਧਿਆਣਾ ਦੇ ਜਗਰਾਓਂ ਪੁੱਲ ਤੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਤੇਜ਼ਾਬ ਦੀਆਂ ਭਰੀਆਂ ਕੈਨੀਆਂ ਸੜਕ ਤੇ ਰੁੜ੍ਹ ਗਈਆਂ,,,,,ਜਿਸ ਕਾਰਨ ਸਾਰੀ ਸੜਕ ਤੇ ਤੇਜ਼ਾਬ ਫੈਲ ਗਿਆ। ਜਾਣਕਾਰੀ ਮੁਤਾਬਕ ਇਹ ਘਟਨਾ ਆਟੋ ਦੇ ਪਿੱਛੇ ਡਾਲਾ ਖੁੱਲਣ ਕਾਰਨ ਵਾਪਰੀ ਦੱਸੀ ਜਾ ਰਹੀ ਹੈ। ਆਟੋ ਚਾਲਕ ਪ੍ਰਦੀਪ ਮੁਤਾਬਕ ਆਟੋ ਪੈਂਚਰ ਹੋਣ ਤੇ ਉਹ ਉਸ ਠੀਕ ਕਰਵਾ ਰਿਹਾ ਸੀ ਤਾਂ ਬੱਸ ਨੇ ਪਿਛਿਓਂ ਟੱਕਰ ਮਾਰ ਦਿੱਤੀ ਜਿਸ ਕਾਰਨ ਤੇਜਾਬ ਦੀਆਂ ਕੈਨੀਆਂ ਫੱਟ ਗਈਆਂ,,,,ਸੜਕ ਤੇ ਤੇਜ਼ਾਬ ਫੈਲਦੇ ਹੀ ਬਦਬੂ ਫੈਲ ਗਈ। ਜਿਸਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਉਥੇ ਪੁੱਜ ਗਈ,,,,ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਪਾਣੀ ਦੀ ਵਾਛੜਾਂ ਨਾਲ ਤੇਜ਼ਾਬ ਨੂੰ ਸੜਕ ਤੋਂ ਸਾਫ਼ ਕੀਤਾ ਅਤੇ ਟਰੈਫਿਕ ਨੂੰ ਖੁਲਵਾਇਆ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਟੋ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
previous post
