Htv Punjabi
Punjab Video

ਤਲਵੰਡੀ ਸਾਬੋ ਪਹੁੰਚ ਬਾਦਲ ਨੇ ਛੇੜਿਆ ਪੁਰਾਣਾ ਵਿਵਾਦ

ਸ਼ੋਮਣੀ ਅਕਾਲੀਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੰਸਦ ਮੈੰਬਰ ਹਰਸਿਮਰਤ ਕੌਰ ਬਾਦਲ ਨੇ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨਤਮਸਤਕ ਹੋ ਕੇ ਪੰਜਾਬ ਦੇ ਮੁੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤਿੱਖੇ ਨਿਸਾਨੇ ਸਾਧੇ ਕਿਹਾ ਪੰਜਾਬ ਸਰਕਾਰ ਸਿੱਖਾਂ ਦੇ ਬੱਚੇ ਤੇ ਮਾਪਿਆਂ ਤੇ ਤਸੱਦਦ ਕਰ ਰਹੀ ਹੈ ਜਿਸਦੀ ਅਸੀ ਪੁਰਜੋਰ ਨਿੰਦਾ ਕਰਦੇ ਹਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸੋਨੇ ਦੀ ਬੈਂਕ ਚ ਵੜੀ ਅਜਿਹੀ ਸ਼ੈਅ, ਮੁਲਾਜ਼ਮਾਂ ਨੂੰ ਭਾਜੜਾਂ

htvteam

20 ਮਿੰਟ ‘ਚ ਅੱਖਾਂ ਠੀਕ ਕਰਨ ਵਾਲੇ ਡਾਕਟਰ ਨੇ ਕੀਤਾ ਕ੍ਰਿਸ਼ਮਾ; ਦੇਖੋ ਵੀਡੀਓ

htvteam

ਇੰਨ੍ਹਾਂ ਛਿੱਲਕਿਆਂ ਨਾਲ ਪਤਲੇ ਕਮਜ਼ੋਰ ਵਾਲਾਂ ਦਾ ਰੱਖੋ ਖਿਆਲ

htvteam

Leave a Comment