Htv Punjabi
Punjab Video

ਦੇਖੋ ਅੱਜ ਕੱਲ ਦੇ ਨੌਜਵਾਨਾਂ ਨੂੰ ਗੱਭਰੂ ਨੌਜਵਾਨ ਕੀ ਸਬਕ ਦੇ ਗਿਆ; ਦੇਖੋ ਵੀਡੀਓ

ਆਪਣੇ ਦੋਸਤਾਂ ਦੇ ਨਾਲ ਪੌਦੇ ਲਾ ਰਿਹਾ ਇਹ ਨੌਜਵਾਨ | ਇਸਨੇ ਅੱਜ ਇੱਕ ਖਾਸ ਦਿਨ ਅਜਿਹਾ ਕੰਮ ਕੀਤਾ ਹੈ ਜੋ ਅੱਜ ਕੱਲ ਦੇ ਨੌਜਵਾਨਾਂ ਲਈ ਸਬਕ ਹੈ | ਅਜਿਹੇ ਨੌਜਵਾਨ ਜੋ ਵੱਡੇ ਵੱਡੇ ਹੋਟਲਾਂ ‘ਚ ਜਾ ਜਸ਼ਨ ਮਨਾ ਇੱਕ ਦੂਜੇ ਦੇ ਮੂੰਹ ‘ਤੇ ਕੇਕ ਮਲ਼ ਵਿਖਾਵਾ ਕਰਕੇ ਆਪਣਾ ਜਨਮ ਦਿਨ ਮਨਾਉਂਦੇ ਨੇ | ਉਥੇ ਹੀ ਅੰਮ੍ਰਿਤਸਰ ਦੇ ਇਸ ਨੌਜਵਾਨ ਨੇ ਆਪਣੇ ਜਨਮ ਦਿਨ ‘ਤੇ 100 ਦੇ ਕਰੀਬ ਬੂਟੇ ਲਗਾ ਨੌਜਵਾਨਾ ਨੂੰ ਚੰਗੇ ਕੱਮ ਕਰਨ ਦੀ ਨਸੀਹਤ ਦਿੱਤੀ ਹੈ |

Related posts

ਪੈਲੇਸਾਂ ‘ਚ ਆਹ ਚੀਜ਼ ਲਿਜਾਣ ਤੇ ਪਾਬੰਦੀ

htvteam

ਮੁੰਡੇ ਭਾਰਤ ‘ਚੋਂ ਅਮਰੀਕਾ ਨੂੰ ਲਿਜਾ ਰਹੇ ਸੀ ਅਜਿਹੀ ਸ਼ੈਅ

htvteam

ਸੁਨੱਖੀ ਘਰਵਾਲੀ ਪੁਰਤਗਾਲ ‘ਚ ਇੱਕ ਕਮਰਾ ਤੇ ਰਾਤ ਨੂੰ ਦੋ ਜਵਾਨ ਮੁੰਡੇ; ਕਹਿੰਦੀ ਪੰਜਾਬੀ ਘਰਵਾਲਾ ਨਸ਼ੇ ‘ਚ ਕਰਦਾ ਸੀ ਇਹ ਕੰਮ

htvteam