Htv Punjabi
Punjab Video

ਸੁਨੱਖੀ ਘਰਵਾਲੀ ਪੁਰਤਗਾਲ ‘ਚ ਇੱਕ ਕਮਰਾ ਤੇ ਰਾਤ ਨੂੰ ਦੋ ਜਵਾਨ ਮੁੰਡੇ; ਕਹਿੰਦੀ ਪੰਜਾਬੀ ਘਰਵਾਲਾ ਨਸ਼ੇ ‘ਚ ਕਰਦਾ ਸੀ ਇਹ ਕੰਮ

ਮਾਮਲਾ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਘੁੱਗ ਬੇਟ ਦਾ, ਜਿੱਥੇ ਦਾ ਨੌਜਵਾਨ ਜਰਨੈਲ 2013 ਵਿਚ ਪੁਰਤਗਾਲ ਗਿਆ ਸੀ ਤੇ ਫਿਰ 2019 ‘ਚ ਉਸਨੇ ਆਪਣੀ ਘਰਵਾਲੀ ਜਸਪ੍ਰੀਤ ਕੌਰ ਨੂੰ ਵੀ ਓਥੇ ਪੁਰਤਗਾਲ ਬੁਲਾ ਲਿਆ | ਦੋਵੇਂ ਜੀਅ ਓਥੇ ਕੰਮ ਕਰਨ ਲੱਗ ਪਏ | ਫਿਰ ਕੁੱਝ ਸਮੇਂ ਬਾਅਦ ਜਰਨੈਲ ਜਰਮਨੀ ਜਾ ਕੇ ਕੰਮ ਕਰਨ ਲੱਗ ਜਾਂਦਾ ਹੈ ਤੇ ਉਸਦੀ ਘਰਵਾਲੀ ਜਸਪ੍ਰੀਤ ਪੁਰਤਗਾਲ ਰਹਿ ਕੇ ਕੰਮ ਕਰਦੀ ਹੈ | ਕੁੱਝ ਸਮੇਂ ਬਾਅਦ ਜਸਪ੍ਰੀਤ ਆਪਣੇ ਦੋ ਰਿਸ਼ਤੇਦਾਰ ਮੁੰਡਿਆਂ ਨੂੰ ਵੀ ਆਪਣੇ ਕੋਲ ਪੁਰਤਗਾਲ ਸੱਦ ਲੈਂਦੀ ਹੈ | ਕੁੱਝ ਦਿਨ ਪਹਿਲਾਂ ਜਿਵੇਂ ਹੀ ਜਰਨੈਲ ਆਪਣੀ ਪਤਨੀ ਕੋਲ ਪੁਰਤਗਾਲ ਪਹੁੰਚਦਾ ਹੈ, ਉਸਤੋਂ ਬਾਅਦ ਜੋ ਕੁੱਝ ਹੁੰਦਾ ਹੈ ਉਹ ਹੈਰਾਨ ਕਰ ਦੇਣ ਵਾਲਾ ਸੀ, ਜਿਸ ਕਰਕੇ ਹੁਣ ਜਰਨੈਲ ਦਾ ਪਰਿਵਾਰ ਸਾਰਾ ਦੋਸ਼ ਆਪਣੀ ਨੂੰਹ ਜਸਪ੍ਰੀਤ ਕੌਰ ਤੇ ਲਗਾ ਰਹੇ ਨੇ |

Related posts

ਬਜ਼ੁਰਗ ਬੇਬੇ ਨਾਲ ਬੱਸ ਚ ਦੇਖੋ ਕੀ ਹਰਕਤ ਹੋ ਗਈ

htvteam

ਹੁਣ ਮੁਸਲਿਮ ਲੋਕ ਨਹੀਂ ਮਨਾਉਣਗੇ ਈਦ, ਵੱਡਾ ਐਲਾਨ ?

htvteam

ਬਚੋ ਬਚੋ ਬਚੋ ਜਿਨ੍ਹਾਂ ਬਚ ਹੁੰਦਾ ਅਜਿਹਾ ਲੋਕਾਂ ‘ਤੋਂ

htvteam