ਪੁਲਿਸ ਦੇ ਗ੍ਰਿਫਤ ਚ ਨੀਵੀ ਪਾਈ ਤੇ ਮੁੰਹ ਲੁਕੋਈ ਹੋਲੀ -ਹੋਲੀ ਤੁਰੀ ਆਉਂਦੀ ਇਹ ਉਹੀ ਗਗਨਪ੍ਰੀਤ ਕੌਰ ਨਾਂਅ ਜਨਾਨੀ ਐ ਜਿਸਨੇ ਪਹਿਲਾਂ ਜਿੰਮੀਦਾਰ ਨੂੰ ਮਜ਼ਦੂਰੀ ਲਈ ਫੋਨ ਕੀਤਾ ਅਤੇ ਫੇਰ ਮੌਕੇ ਜਾਕੇ ਭੋਲੇ – ਭਾਲੇ ਜ਼ਿੰਮੀਦਾਰ ਨੂੰ ਮੋਟਰ ਤੇ ਇਕੱਲਾ ਦੇਖ ਜਨਾਨੀ ਦੀ ਨੀਅਤ ਚ ਫਰਕ ਆ ਗਿਆ ਉਸ ਤੋਂ ਬਾਅਦ ਇਸ ਜਨਾਨੀ ਨੇ ਰੌਲਾ ਪਾ ਦਿੱਤਾ ਅੱਗਿਓ ਬੰਦਾ ਵੀ ਅੱਗ ਤੋਂ ਜਿਆਦਾ ਤੱਤਾ ਹੋ ਗਿਆ , ਤੱਤੇ ਹੋਏ ਬੰਦੇ ਐਸਾ ਚੰਗਾ ਸਬਕ ਸਿਖਾਇਆ ਕਿ ਜਨਾਨੀ ਏਸ ਸਬਕ ਨੂੰ ਸਾਰੀ ਉਮਰ ਯਾਦ ਰੱਖੇਗੀ ਅੱਗੇ ਸੁਣੋ ਪੁਲਿਸ ਅਧਿਰਕਾਰੀ ਦੇ ਜੁਬਾਨੀ ਕਿਵੇ ਜਨਾਨੀ ਆਪਣੇ ਬੁਣੇ ਜਾਲ ਚ ਖੁਦ ਹੀ ਫਸ ਗਈ,,,,,,,,,
ਡੀਐਸਪੀ ਜਸਵੀਰ ਸਿੰਘ ਪੰਨੂ ਹੋਰਾਂ ਨੇ ਦੱਸਿਆ ਕਿ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ………ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..