ਬਲ਼ ਰਿਹਾ ਇਹ ਸਿਵਾ ਓਸੇ ਬਜ਼ੁਰਗ ਮਾਂ ਦਾ ਹੈ ਜਿਸਦੇ ਪੁੱਤਾਂ ਨੇ ਅਜਿਹੀ ਕਰਤੂਤ ਕਰ ਦਿਤੀ ਕਿ ਹੁਣ ਇਸ ਮਾਂ ਦਾ ਸੰਸਕਾਰ ਪੁੱਤਾਂ ਦੀ ਥਾਂ ਉਸਦੀਆਂ ਧੀਆਂ ਦੇ ਹੱਥੋਂ ਨਸੀਬ ਹੋਇਆ | ਇਸ ਮ੍ਰਿਤਕ ਬਜ਼ੁਰਗ ਦੇ ਪੁੱਤਾਂ ਬਾਰੇ ਜਾਣ ਅਤੇ ਉਹਨਾਂ ਦੀਆਂ ਕਰਤੂਤਾਂ ਬਾਰੇ ਜਾਣਕੇ ਤੁਹਾਡੇ ਪੈਰੋਂ ਹੇਤ ਜ਼ਮੀਨ ਖਿਸਕ ਜਾਵੇਗੀ ਤੁਹਾਡਾ ਵੀ ਮੰਨ ਦੁੱਖ ਨਾਲ ਭਰ ਲਾਹਨਤਾਂ ਦੇਣ ਨੂੰ ਕਰ ਉੱਠੇਗਾ |
ਮਾਮਲਾ ਹੈ ਜ਼ੀਰਾ ਦੇ ਪਿੰਡ ਲੋਹੁਕੇ ਕਲਾਂ ਦਾ, ਜਿੱਥੇ ਆਪਣੀ ਬਜ਼ੁਰਗ ਮਾਂ ਦਾ ਸਸਕਾਰ ਕਰਨ ਪਹੁੰਚੀਆਂ ਉਸਦੀਆਂ ਧੀਆਂ ਨੇ ਆਪਣੇ ਭਰਾਵਾਂ ਬਾਰੇ ਜੋ ਖੁਲਾਸੇ ਕੀਤੇ ਉਹ ਹੈਰਾਨ ਕਰ ਦੇਣ ਵਾਲੇ ਨੇ |
