ਮਾਮਲਾ ਜਲੰਧਰ ਦਾ ਹੈ, ਜਿੱਥੇ ਗੜੇ ਇਲਾਕੇ ‘ਚ ਇੱਕ ਪਰਿਵਾਰ ਦੀਆਂ 2 ਜਵਾਨ ਕੁੜੀਆਂ ਨੇ ਪਿੱਟ ਬੁੱਲ ਕੁੱਤਾ ਪਾਲਿਆ ਹੋਇਆ ਸੀ | ਉਸ ਕੁੱਤੇ ਨੂੰ ਲਾਡ ਕਰਦੇ ਕਰਦੇ ਉਸਨੂੰ ਅਜਿਹਾ ਕੁੱਝ ਹੋਇਆ ਕਿ ਉਸਨੇ ਇਹਨਾਂ ਜਵਾਨ ਕੁੜੀਆਂ ‘ਤੇ ਹਮਲਾ ਕਰ ਬੁਰੀ ਤਰ੍ਹਾਂ ਨੋਚ ਨੋਚ ਵੱਢ ਲਿਆ |
ਕੁੜੀਆਂ ਨੂੰ ਹਸਪਤਾਲ ਭਰਤੀ ਕਰਵਾਉਣ ਆਇਆ ਪਰਿਵਾਰ ਦਾ ਇਹ ਨੌਜਵਾਨ ਮੈਂਬਰ ਕੁੱਤੇ ਦੇ ਕਰਕੇ ਆਪਣੇ ਡੱਬ ‘ਚ ਤੇਜ਼ਧਾਰ ਹਥਿਆਰ ਵੀ ਨਾਲ ਲੈ ਆਇਆ |