ਪੁਲਿਸ ਦੀ ਗ੍ਰਿਫਤ ‘ਚ ਖੜੇ ਇਸ ਸ਼ਖਸ਼ ਦੇ ਕਾਰਨਾਮੇ ਸੁਣ ਇਕ ਵਾਰ ਤਾਂ ਪੁਲਿਸ ਵਾਲੇ ਦੀ ਦੰਗ ਰਹਿ ਗਏ ,ਇਸਦੀ ਲਾਲ ਰੰਗ ਟੀ ਸ਼ਰਟ ਨੂੰ ਦੇਖ ਹਰ ਕੋਈ ਇਸਨੂੰ Zomato ਦਾ ਏਜੰਟ ਸਮਝਦਾ ਸੀ ਜਿਸਦਾ ਫਾਇਦਾ ਚੁੱਕਦੇ ਏਸ ਸ਼ਖਸ ਨੇ ਢਾਬੇ ਮਾਲਕਾਂ ਨੂੰ ਮੂਰਖ ਬਣਾਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਪਰ ਲੁਧਿਆਣਾ ਪੁਲਿਸ ਨੇ ਇਸ ਸ਼ਾਤਿਰ ਦਾ ਪਰਦਾਫਾਸ਼ ਕਰ ਦਿੱਤਾ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਸਮੀਰ ਵਰਮਾ ਨੇ ਅੱਗੇ ਜੋ ਇਸਦੇ ਬਾਰੇ ਖੁਲਾਸੇ ਕੀਤੇ ਉਹ ਸੁਣਕੇ ਤੁਸੀ ਵੀ ਹੱਕੇ ਬੱਕੇ ਰਹਿ ਜਾਵੋਗੇ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ , ਖੈਰ ਅਜਿਹੇ ਸ਼ਾਤਿਰ ਲੁਟੇਰਿਆਂ ਤੋਂ ਸਾਵਧਾਨ ਰਹੋ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………