ਇਸ ਸੀਸੀਟੀਵੀ ‘ਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਦੁਕਾਨਦਾਰ ਸਵੇਰੇ ਸਵੇਰੇ ਆਪਣੀ ਦੁਕਾਨ ‘ਚ ਸਾਫ ਸਫਾਈ ਕਰ ਰਿਹਾ ਹੈ | ਇਸਦੀ ਦੁਕਾਨ ਦੇ ਸਾਹਮਣੇ ਵਾਲੀ ਦੁਕਾਨ ਦਾ ਦੁਕਾਨਦਾਰ ਵੀ ਦੁਕਾਨ ਖੋਲਣ ਲਈ ਜਿੰਦਰਾ ਖੋਲ੍ਹਦਾ ਨਜ਼ਰ ਆ ਰਿਹਾ ਹੈ | ਜਿਵੇਂ ਹੀ ਇਹ ਸ਼ਟਰ ਤਾਂਹ ਚੁਕਦੈ ਮੋਟਰ ਸਾਈਕਲ ਤੇ ਆਉਂਦੇ ਕੁੱਝ ਨੌਜਵਾਨ ਉਸਤੇ ਹਮਲਾ ਕਰ ਦਿੰਦੇ ਨੇ ਤੇ ਇਹ ਦੁਕਾਨਦਾਰ ਆਪਣੇ ਗੁਆਂਢੀ ਦੀ ਮਦਦ ਦੇ ਲਈ ਬਾਹਰ ਵੱਲ ਭਾਜੜਾ ਹੈ |
ਮਾਮਲਾ ਲੁਧਿਆਣਾ ਦੇ ਸੇਖੇਵਾਲ ਰੋਡ ਦਾ ਹੈ, ਜਿੱਥੇ ਮਨੀ ਐਕਸਚੇਂਜਰ ਦੀ ਦੁਕਾਨ ਕਰਨ ਵਾਲੇ ਨੌਜਵਾਨ ਨਾਲ ਸਵੇਰੇ ਜੋ ਖ਼ੌਫ਼ਨਾਕ ਕਾਰਾ ਹੋਇਆ ਸੁਣੋ ਉਹਨਾਂ ਦੀ ਹੀ ਜ਼ੁਬਾਨੀ
previous post
