ਸਕੂਲ ਦੇ ਮੂਹਰੇ ਪੁਲਿਸ ਮੁਲਾਜ਼ਮ ਬੈਠੇ ਤੇ ਖੜ੍ਹੇ ਗੱਪਾਂ ਸ਼ੱਪਾਂ ਮਾਰਦੇ ਹਨ ਆਹੋ ਹੁਣ ਤੁਹਾਨੂੰ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਜਿੱਥੇ ਸਕੂਲ ਦੇ ਵਿੱਚ ਕੋਈ ਵੋਟਰ ਤਾਂ ਨਜ਼ਰ ਨਹੀਂ ਆ ਰਿਹਾ ਸਿਰਫ ਤੇ ਸਿਰਫ ਮੁਲਾਜ਼ਮ ਹੀ ਦਿਖਾਈ ਦੇ ਰਹੇ ਹਨ ਇਸਦੇ ਅੰਦਰ ਬੈਠੇ ਮੁਲਜ਼ਮ ਵੀ ਸੁਸਤ ਨਜ਼ਰ ਆ ਰਹੇ ਹਨ ਤੇ ਇਕ ਦੂਜੇ ਦੇ ਮੂਹ ਵੱਲ ਝਾਕ ਰਹੇ ਹਨ ਤਾਂ ਦੱਸ ਦਈਏ ਕੀ ਇਹ ਤਸਵੀਰਾਂ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਪਿੰਡ ਲੱਖੂਵਾਲ ਦੀਆਂ ਨੇ ਜਿੱਥੇ ਬੀਤੀ ਰਾਤ ਇਕ ਨੌਜਨਾਵ ਦੀਪਇੰਦਰ ਸਿੰਘ ਹੋਰਾਂ ਅਣਪਛਾਤਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਚੋਣਾਂ ਦਾ ਬਾਈਕਾਟ ਕਰ ਦਿੱਤਾ,,,,,,,,,
ਸੋ ਏਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਨੌਜਵਾਨ ਦੀ ਮੌਤ ਦੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਤੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ,ਸੋ ਏਸ ਵਾਰ ਵੋਟ ਪ੍ਰਤੀਸ਼ਤ ਘੱਟ ਦੇਖਣ ਨੂੰ ਮਿਲੇਗਾ ਕਿਉਂਕੀ ਜ਼ਿਆਦਾਤਰ ਲੋਕ ਕਈ ਕਾਰਨ ਕਰਕੇ ਸਿਆਸੀ ਲੀਡਰਾਂ ਤੋਂ ਪ੍ਰੇਸ਼ਾਨ ਹੋ ਚੁੱਕੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..