ਦੇਖੋ ਮਲੇਰਕੋਟਲਾ ‘ਚ ਸਹਾਰਾ ਦੇਣ ਵਾਲੇ ਕੀ ਕਰ ਰਹੇ ਨੇ
ਇਹ ਬੂਟ ਬੈਗ ਅਤੇ ਕਾਪੀਆਂ ਕਿਤਾਬਾਂ ਨੂੰ ਦੇਖ ਤੁਸੀ ਸੋਚ ਰਿਹੇ ਹੋਵੋਗੇ ਕਿ ਸ਼ਾਇਦ ਇਹ ਕਿਸੇ ਦੁਕਾਨ ਤੇ ਵੇਚਣ ਲਈ ਸੇਲ ਲੱਗੀ ਹੋਵੇ, ਪਰ ਏਥੇ ਤੁਸੀ ਵੀ ਭੁਲੇਖਾ ਖਾਗੇ ਹੋਂ ਜਨਾਬ
ਅਸਲ ਚ ਇਹ ਤਸਵੀਰਾਂ ਜ਼ਿਲ੍ਹਾ ਮਲੇਰਕੋਟਲਾ ਦੇ ਇਸਲਾਮੀਆਂ ਗਰਲਜ ਸਿਨੀਅਰ ਸਕੈਂਡਰੀ ਸਕੂਲ ਦੀਆਂ ਨੇ ਜਿੱਥੇ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਵਲੋਂ ਇਕ ਚੰਗਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸਦੇ ਤਹਿਤ ਲੋੜਬੰਦ ਬੱਚੀਆਂ ਅਤੇ ਆਰਥੀਕ ਪੱਖੋਂ ਕਮਜੋਰ ਲੋਕਾਂ ਨੂੰ ਜਰੂਰਤ ਦਾ ਸਮਾਂਨ ਵੰਡਿਆ ਗਿਆ, ਜਿਸ ਵਿੱਚ ਕਾਪੀਆਂ ਤੋਂ ਲੈਕੇ ਬੈਗ ਅਤੇ ਬੂਟ ਅਦਿ ਹੋਰ ਸਮਾਂਨ ਵੀ ਸ਼ਾਮਲ ਐ , ਜਾਣਕਾਰੀ ਲਈ ਦੱਸ ਦੀਏ ਕਿ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦਾ ਮਕਸਦ ਆਰਥੀਕ ਪੱਖੋ ਕਮਜੋਰ ਲੋਕਾਂ ਦੀ ਮਦਦ ਕਰਨੀ ਅਤੇ ਬੱਚੀਆਂ ਨੂੰ ਚੰਗੀ ਸਿਖਿਆ ਉਪਲਬਦ ਕਰਵਾਉਣ ਲਈ ਯੋਗਦਾਨ ਪਾਉਣਾ ਹੈ,,,,,,,
ਸਕੂਲ ‘ਚ ਰੱਖੇ ਗਏ ਇਸ ਪ੍ਰੋਗਰਾਮ ‘ਚ ਵੱਡੀਆਂ – ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਐ ਅਤੇ ਏਸ ਦੌਰਾਨ ਬੱਚੀਆਂ ਨੂੰ ਅੱਗੇ ਵੱਧਣ ਦੀ ਪ੍ਰੇਨਣਾ ਵੀ ਦਿੱਤੀ ਐ,,,,,ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਨੇ ਜੋ ਉਪਰਾਲਾ ਕੀਤਾ ਇਹ ਵਾਕਿਆ ਹੀ ਸਲਾਘਾਂ ਯੋਗ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……