ਇਸ ਆਲੀਸ਼ਾਨ ਕੋਠੀ ਨੂੰ ਧਿਆਨ ਨਾਲ ਦੇਖੋ ਇਸ ਕੋਠੀ ਦੇ ਵਿੱਚ ਬੰਦ ਕਮਰਿਆਂ ਦੇ ਅੰਦਰਲੇ ਸੀਨ ਦੇਖ ਤੁਹਾਡੇ ਪੈਰਾਂ ਹੋਠੋ ਜ਼ਮੀਨ ਖਿਸਕ ਜਾਵੇਗੀ। ਇਸ ਆਲੀਸ਼ਾਨ ਕੋਠੀ ਦੇ ਅੰਦਰ ਚਿੱਟੇ ਦਿਨ ਹੀ ਚਿੱਟੀਆਂ ਚੱਦਰਾਂ ਵਾਲੇ ਬੈਡ ਉਤੇ ਸ਼ਰੇਆਮ ਗੈਰ ਕਨੂੰਨੀ ਧੰਦਾ ਚਲਦਾ ਸੀ। ਇਕ ਤੋਂ ਇਕ ਜਨਾਨੀਆਂ ਅਤੇ ਕੁੜੀ ਇਸ ਆਲੀ ਸ਼ਾਨ ਕੋਠੀ ਚ ਆਉਂਦੀਆਂ ਅਤੇ ਆਪਣਾ ਕੰਮ ਕਰਾ ਤੁਰ ਜਾਂਦੀਆਂ।
ਕੰਮ ਦੇ ਬਦਲੇ ਗਾਹਕਾਂ ਤੋਂ ਲੱਖਾਂ ਰੁਪਏ ਵਸੂਲ ਕੀਤੇ ਜਾਂਦੇ ਸੀ ਜਿਸਦੀ ਗੂਪਤ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਅਤੇ ਪੁਲਿਸ ਦੀਆਂ ਟੀਮਾਂ ਨੇ ਮਿਲਕੇ ਕੋਠੀ ਚ ਛਾਪਾ ਮਾਰ ਦਿੱਤਾ, ਪੁਲਿਸ ਦੀ ਗ੍ਰਿਫਤ ਚ ਕੋਠੀ ਅੰਦਰੋਂ ਬਾਹਰ ਆਉਦੇ ਇਹ ਉਹੀ ਜਨਾਨੀ ਅਤੇ ਬੰਦਾਂ ਹਾ ਜਿਹੜੇ ਇਸ ਧੰਦੇ ਨੂੰ ਚਲਾ ਰਿਹੇ ਸੀ। ਭੁਚੋ ਮੰਡੀ ਦੀ ਰਾਇਲ ਇਨਕਲੇਬ ਕਲੋਨੀ ਚ ਜਦੋਂ ਬਠਿੰਡਾ ਪੁਲਿਸ ਨੇ ਛਾਪਾ ਮਾਰਿਆ ਤਾਂ ਉਨਾਂ ਦੇਖਿਆ ਕਿ ਕੋਠੀ ਵਿੱਚ ਲਿੰਗ ਜਾਂਚ ਕੇਂਦਰ ਚੱਲ ਰਿਹਾ ਐ,,,,,, ਤਲਾਸ਼ੀ ਦੌਰਾਨ ਲੱਖਾਂ ਰੁਪਏ ਦੀ ਨਕਦੀ, ਗਰਭਪਾਤ ਦੀਆਂ ਦਵਾਈਆਂ ਅਤੇ ਹੋਰ ਸਮਾਨ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ,,,,,,,,,,
ਕੋਠੀ ਚ ਸਿੱਧੂ ਕਲੀਨਕ ਦੀ ਆੜ ਚ ਇਹ ਧੰਦਾ ਚੱਲ ਰਿਹਾ ਸੀ ਸੂਤਰਾ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਪੁਲੀਸ ਨੇ ਮੁਲਜ਼ਮ ਆਰਐਮਪੀ ਗੁਰਮੇਲ ਸਿੰਘ, ਉਸ ਦੀ ਪਤਨੀ ਬਿੰਦਰ ਕੌਰ ਅਤੇ ਦਲਾਲ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਵਿੱਚ ਕੇਸ ਦਰਜ ਕਰ ਲਿਆ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
