Htv Punjabi
Punjab Video

ਦੇਖੋ ਮਾਨ ਦਾ ਗੁੱਸਾ; ਕਿਵੇਂ ਪਾਰਟੀ ਵਰਕਰ ਦੇ ਗਲਮੇ ਨੂੰ ਪਾਇਆ ਹੱਥ

ਅੰਮ੍ਰਿਤਸਰ : –  ਸ਼੍ਰੋਮਣੀ ਅਕਾਲੀ ਦਲ (ਅ) ਦੇ ਐਮਪੀ ਸਿਮਰਨਜੀਤ ਸਿੰਘ ਮਾਨ ਪਹਿਲਾਂ ਪੱਤਰਕਾਰਾਂ ‘ਤੇ ਭੜਕੇ ਤੇ ਫੇਰ ਮਾਨ ਸਾਹਿਬ ਨੇ ਚਲਦੇ ਕੈਮਰੇ ਦੇ ਸਾਹਮਣੇ ਆਪਣੇ ਹੀ ਪਾਰਟੀ ਵਰਕਰ ਦੇ ਗਲਮੇ ਨੂੰ ਹੱਥ ਪਾ ਲਿਆ | ਹੋਰ ਤਾਂ ਹੋਰ ਨਾਲ ਬੈਠੇ ਇਸ ਸ਼ਖਸ਼ ਨੇ ਅੱਗ ‘ਤੇ ਤੇਲ ਪਾਉਣ ਵਾਲਾ ਕੰਮ ਕੀਤਾ | ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਬੀਤੇ ਦਿਨ ਸਿਮਰਨਜੀਤ ਸਿੰਘ ਮਾਨ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸਨ |

 

Related posts

ਅਕਾਲੀ ਆਗੂ ਦੀ ਹੋਈ ਦਰਦਨਾਕ ਮੌਤ, ਕਾਰ ਵੱਲੋਂ ਬਾਈਕ ਨੂੰ ਟੱਕਰ ਮਾਰਨ ਦਾ ਅੰਜਾਮ ਦੇਖੋ ਕੀ ਨਿਕਲਿਆ!

Htv Punjabi

ਬਹਾਦਰ ਥਾਣੇਦਾਰ ਨੇ ਦੇਖੋ ਕਿਵੇਂ ਬਚਾਈ ਬੰਦੇ ਦੀ ਜਾਨ; ਦੇਖੋ ਵੀਡੀਓ

htvteam

ਸਕੇ ਪੁੱਤ ਨੇ ਘਰ ਚ ਬਾਲਤਾ ਪਿਓ ਦਾ ਸਿਵਾ ?

htvteam

Leave a Comment