ਇਸ ਵੀਡੀਓ ਦੇ ਵਿੱਚ ਖੜੀ ਕੁੜੀ ਅਤੇ ਮੁੰਡਾ ਨਜ਼ਰ ਆ ਰਹੇ ਨੇ ਇਹ ਉਹੀ ਜੋੜਾ ਹੈ ਜਿਹੜੇ ਇਕ ਦੂਜੇ ਦੇ ਇਸ਼ਕ ਚ ਅੰਨ੍ਹਾ ਹੋਇਆ ਹੈ ਜਿਸਦੇ ਚੱਲਦਿਆਂ ਇਨ੍ਹਾਂ ਨੇ ਘਰਦਿਆਂ ਦੀ ਮਰਜੀ ਖਿਲਾਫ ਜਾਕੇ ਇਕ ਦੂਜੇ ਨਾਲ ਲਵ ਮੈਰਿਜ ਕਰਵਾ ਲਈ , ਕੁੜੀ ਨੇ ਮੁੰਡੇ ਨਾਲ ਭੱਜਕੇ ਆਪਣੇ ਦਿਲ ਦੇ ਅਰਮਾਨ ਤਾਂ ਪੂਰੇ ਕਰ ਲਏ ਪਰ ਜੋ ਇਸਦੇ ਬਾਅਦ ਹੋਇਆ ਉਹ ਤਾਂ ਸ਼ਾਇਦ ਇਨ੍ਹਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਮਾਮਲਾ ਨੂੰ ਪੂਰਾ ਜਾਨਣ ਲਈ ਇਹ ਤਸਵੀਰਾਂ ਦੇਖੋ ਜਿਹੜੀਆਂ ਮੋਬਾਇਲ ਫੋਨ ਚ ਕੈਦ ਕੀਤੀਆਂ ਗਈਆਂ ਜਿਸ ਵਿੱਚ ਘਰਦਾ ਇਕ ਇਕ ਸਮਾਨ ਦੀ ਤੋੜ ਭੰਨ ਕੀਤੀ ਹੋਈ ਇਹ ਤੋੜ ਭੰਨ ਕਿਸਨੇ ਕੀਤੀ ਹੈ ਅਤੇ ਕੁੜੀ ਤੇ ਹਮਲਾ ਕਿਸਨੇ ਕੀਤਾ ਹੈ ਉਹ ਸੁਣੋ ਕੁੜੀ ਦੇ ਜ਼ੁਬਾਨੀ,,,,,,,
ਕੁੜੀ ਨੇ ਆਪਣੇ ਮਾਪਿਆਂ ਤੇ ਕੁੱਟਮਾਰ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ ਅਤੇ ਇਸਦੇ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਇੰਨਸਾਫ ਦੀ ਗੁਹਾਰ ਵੀ ਲਗਾਈ ਹੈ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ .ਕਲਿੱਕ ਕਰੋ…….
