ਪੁਲਿਸ ਦੀ ਗ੍ਰਿਫਤ ਚ ਖੜੇ ਇਸ ਨਕਾਬਪੋਸ਼ ਦੇ ਕਾਰਨਾਮੇਂ ਸੁਣ ਤੁਹਾਡੇ ਪੈਰਾਂ ਹੈਠੋਂ ਜਮੀਨ ਖਿਸਕ ਸਕਦੀ ਐ,,,,,ਕਿਉਕਿ ਇਸਦੇ ਕਾਰਨਾਮੇਂ ਕੁਝ ਅਜਿਹੇ ਨੇ ਜੀ ਹਾ ਅਸਲ ਚ ਇਹ ਪੰਜਾਬ ਦੇ ਨੌਜਵਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ,,,,ਕਿਉਕਿ ਇਹ ਬਾਹਰੋਂ ਨਸ਼ਾ ਲਿਆਕੇ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਜਿਸ ਨੂੰ ਖਾਕੇ ਪੰਜਾਬ ਦੀ ਨੌਜਵਾਨੀ ਬਰਫ ਦੀ ਸੀਲੀ ਵਾਂਗ ਖੁਰਦੀ ਜਾ ਰਹੀ ਹੈ ਪਰ ਲੁਧਿਆਣਾ ਪੁਲਿਸ ਨੇ ਇਸ ਨਸ਼ੇ ਦੇ ਸੌਦਾਗਰ ਦਾ ਪਰਦਾਫਾਸ਼ ਹੀ ਨਹੀਂ ਕੀਤਾ ਇਸਨੂੰ ਕਾਬੂ ਕਰਕੇ ਸਾਰਾ ਸਮਾਨ ਵੀ ਬਰਾਮਦ ਕੀਤਾ ਹੈ,,,,,ਪੁਲਿਸ ਅਧਿਕਾਰੀ ਨੇ ਦੱਸਿਆ ਮੁਲਜ਼ਮ ਸ਼ਿਵਮ ਬਾਲੀ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਜਿਕਰ ਯੋਗ ਹੈ ਕਿ ਮੁਲਜ਼ਮ ਤੇ ਪਹਿਲਾਂ ਵੀ ਤਿੰਨ ਮੁਕੱਦਮੇ ਦਰਜ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
previous post
