ਤਸਵੀਰਾਂ ਚ ਦਿਖਾਈ ਦਿੰਦਾ ਇਹ ਉਹੀ ਨੌਜਵਾਨ ਐ ਜਿਸਤੇ ਗੁੰਡਿਆਂ ਨੇ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਅਸਲ ਚ ਅੰਮ੍ਰਿਤਸਰ ਦੇ ਕਟੜਾ ਦੁਲੋ ਇਲਾਕੇ ਚ ਜੂਐ ਨੂੰ ਲੈਕੇ ਦੋ ਗੁੱਟਾਂ ਚ ਖੂਨੀ ਝੜਪ ਹੋਈ ਜਿਸ ਦੌਰਾਨ ਗੁੱਟਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਜਿਸ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਨੂੰ ਸਿਵਲ ਹਸਪਾਤਲ ਦਾਖਲ ਕੀਤਾ ਗਿਆ ਇਸ ਮਾਮਲੇ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਦੱਸਿਆ ਉਹ ਸੁਣ ਤੁਹਾਡਾ ਦਿਲ ਦਹਿਲ ਜਾਵੇਗਾ,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਸੀ ਟੀ ਵੀ ਕੈਮਰੇ ਖੰਗਾਲ ਕੇ ਦੋਵੇਂ ਗੁੱਟਾਂ ਦੇ ਲੋਕਾਂ ਨੂੰ ਕਾਬੂ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਖੈਰ ਬੀਤੀ ਰਾਤ ਦੀ ਇਹ ਘਟਨਾ ਐ ਪਰ ਪੁਲਿਸ ਦੇ ਹੱਥ ਹਜੇ ਤੱਕ ਖਾਲੀ ਨੇ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਨੌਜਵਾਨ ਦੇ ਕਾਤਲਾਂ ਕਾਬੂ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾ ਪਾਵੇਗੀ ਜਾ ਨਹੀਂ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
