Htv Punjabi
Punjab Video

ਦੇਖੋ ਰਾਸਤੇ ‘ਚ ਜਾਂਦੇ ਮੁੰਡੇ ਨਾਲ ਕੀ ਹੋਇਆ

ਪੰਜਾਬ ‘ਚ ਲੋਕਾਂ ਨੂੰ ਅਗਵਾਹ ਕਰਨ ਦੀਆਂ ਘਟਨਾਵਾਂ ਵੱਧੀਆਂ ਜਾ ਰਹੀਆਂ ਬੀਤੇ ਦਿਨ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਸੀ ਪਰ ਅੱਜ ਦਿਨ ਬੁੱਧਵਾਰ ਨੂੰ ਸਮਰਾਲਾ ਚ ਨੌਜਵਾਨ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਐ ਤਸਵੀਰਾਂ ਚ ਆਟੋ ਖੜਾ ਦਿਖਾਈ ਦੇ,,,,,ਆਟੋ ਦੇ ਵਿੱਚ ਅਕਾਸ਼ ਕੁਮਾਰ ਸਿੰਘ ਨਾਂ ਦਾ ਮੁੰਡਾ ਬੈਠੇ ਹੈ ਜਿਸ ਨੂੰ ਸਾਹਮਣੇ ਤੋਂ ਤੁਰੇ ਬਦਮਾਸ਼ ਆਗਵਾਹ ਕਰਨ ਗੇ,,,,,ਦੇਖੋ ਮੁੰਡੇ ਕਿਵੇਂ ਖਿੱਚਕੇ ਲੈਕੇ ਜਾਂਦੇ ਇਹ ਬਦਮਾਂਸ਼ਾਂ ਦੀ ਕੀਤੇ ਚੋਰੀ ਤੋਂ ਵੀਡੀਓ ਬਣਾ ਲਈ,,,,,ਆਗਲੀ ਕਹਾਣੀ ਸੁਣ ਤੁਹਾਡਾ
ਦਿਲ ਦਹਿਲ ਜਾਵੇਗਾ ਕਿਉਕੀ ਇਸ ਨੌਜਵਾਨ ਇਹ ਬਦਮਾਸ਼ ਅਗਵਾਹ ਕਰਕੇ ਕਿਸੇ ਬਾਹਰਲੇ ਸੂਬੇ ਚ ਲੈਕੇ ਜਾ ਰਹੇ ਸੀ ਅੱਗੇ ਜੋ ਨੌਜਵਾਨ ਨਾਲ ਇਹ ਬਦਮਾਸ਼ ਕਰਨ ਵਾਲੇ ਉਹ ਨੌਜਵਾਨ ਕੁਮਾਰ ਸਿੰਘ ਦੇ ਜੂਬਾਨੀ,,,,,,

ਇਸ ਮਾਮਲੇ ਦੀ ਸੂਚਨਾ ਮਿਲਦੇ ਸਮਰਾਲਾ ਡੀ ਐਸ ਪੀ ਵਰਿਆਮ ਸਿੰਘ ਹੋਰਾਂ ਨੇ ਪੁਲਿਸ ਦੀਆਂ ਟੀਮਾਂ ਬਣਾਕੇ ਦਿੱਲੀ ਦਾ ਬਾਰਡਰ ਟੱਪਣ ਤੋਂ ਪਹਿਲਾਂ ਹੀ ਤਿੰਨ ਬਦਮਾਸ਼ਾਂ ਕਾਬੂ ਕਰ ਲਿਆ ਅਤੇ ਇਕ ਬਦਮਾਸ਼ ਫਰਾਰ ਐ,,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਆਹ ਚਿੱਠੀ ਨੇ ਮੋਦੀ ਸਰਕਾਰ ਦੀ ਖੋਲ੍ਹੀ ਪੋਲ

htvteam

ਆਵਾਰਾ ਕੁੱਤਿਆਂ ਦੀ ਵੱਢੀ ਇੱਕ ਇੱਕ ਦੰਦੀ ਦਾ ਮਿਲੂ ਮੁਆਵਜ਼ਾ ?

htvteam

ਸਹੁਰਾ ਆਪਣੀ ਨੂੰਹ ਨੂੰ ਨਜਾਇਜ਼ ਸਬੰਧ

htvteam

Leave a Comment