Htv Punjabi
Punjab Video

ਦੇਖੋ ਵਿਦੇਸ਼ ‘ਚ ਕੀ ਹੋਇਆ…

ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਡੀ ਪੰਜਾਬ ਦੀ ਨੌਜਵਾਨੀ ਲਗਾਤਾਰ ਬਾਹਰ ਦਾ ਰੁੱਖ ਕਰ ਰਹੀ ਹੈ। ਪਰ ਬਾਹਰ ਦਾ ਰੁੱਖ ਕਰਦੇ ਸਮੇਂ ਉਹ ਕਈ ਵਾਰ ਅਜਿਹੇ ਠੱਗ ਇਹ ਜੈਂਟਾਂ ਦੇ ਧੱਕੇ ਚੜ ਜਾਂਦੇ ਨੇ ਕਿ ਉੱਥੇ ਜਾ ਕੇ ਰੋਟੀ ਤੋਂ ਵੀ ਲਾਲੇ ਪੈ ਜਾਂਦੇ ਨੇ ਅਤੇ ਕਹਿੰਦੇ ਕਿਤੇ ਹੋਰ ਨੇ ਅਤੇ ਭੇਜ ਕਿਤੇ ਹੋਰ ਦਿੱਤੇ ਜਾਂਦੇ ਨੇ ਅਤੇ ਫਿਰ ਜਦੋਂ ਉਹ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਨੇ ਤਾਂ ਫਿਰ ਉਹਨਾਂ ਤੇ ਅੱਤਿਆਚਾਰ ਕੀਤਾ ਜਾਂਦਾ ਮਾਰ ਕੁਟਾਈ ਕੀਤੀ ਜਾਂਦੀ ਹੈ।,,,,,,,,,ਤਾਜਾ ਮਾਮਲਾ ਹਲਕਾ ਅਜਨਾਲਾ ਦੇ ਪਿੰਡ ਸਹਿਸਰਾ ਕਲਾਂ ਤੋਂ ਸਾਹਮਣੇ ਆਇਆ ਜਿੱਥੇ ਦੀ ਰਹਿਣ ਵਾਲੀ ਪਲਵਿੰਦਰ ਕੌਰ ਰੋਜੀ ਰੋਟੀ ਦੀ ਖਾਤਰ ਘਰ ਨੂੰ ਵਧੀਆ ਬਣਾਉਣ ਦੇ ਸੁਪਨੇ ਲੈ ਕੇ ਬੱਚਿਆਂ ਦੀ ਪੜ੍ਹਾਈ ਦੀ ਖਾਤਰ ਦੁਬਈ ਜਾਣਾ ਸੀ ਉਸਨੇ ਪਰ ਜੈਂਟ ਵੱਲੋਂ ਉਸ ਨੂੰ ਦੁਬਈ ਦੀ ਜਗ੍ਹਾ ਮਸਕਟ ਦੇ ਉਵਾਨ ਇਲਾਕੇ ਵਿੱਚ ਭੇਜ ਦਿੱਤਾ ਗਿਆ,,, ਜਿੱਥੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਉਸ ਨੂੰ ਰੋਟੀ ਤੱਕ ਵੀ ਨਹੀਂ ਦਿੱਤੀ ਜਾਂਦੀ ਸੀ। ਪਿੰਡ ਵਾਸ ਦੀ ਮਦਦ ਨਾਲ ਉਸਨੂੰ ਵਾਪਸ ਲਿਆਂਦਾ ਗਿਆ। ਤੇ ਆ ਕੇ ਮੀਡੀਏ ਦੇ ਸਾਹਮਣੇ ਹੋਸ਼ ਉਡਾਊ ਖਲਾਸੀ ਕੀਤੇ,,,,,,,,,

ਪਿੰਡ ਦੇ ਨੌਜਵਾਨ ਤਜਵਿੰਦਰ ਰੰਧਾਵਾ ਜੋ ਕਿ ਹੈਲਪਿੰਗ ਹੈਂਡ ਸੰਸਥਾ ਵੱਲੋਂ ਅਤੇ ਪਿੰਡ ਦੇ ਨੌਜਵਾਨ ਉਸ ਦੀ ਮਦਦ ਲਈ ਏਜੈਂਟ ਰਾਜ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਵਾਸੀਆਂ ਵਲੋਂ ਪਲਿੰਦਰ ਕੌਰ ਨਾਲ ਗੱਲਬਾਤ ਕੀਤੀ ਫਿਰ ਪਿੰਡ ਵਾਸੀਆਂ ਨੇ ਇੱਥੋਂ ਟਿਕਟ ਦਾ ਇੰਤਜਾਮ ਕਰਕੇ ਪਲਵਿੰਦਰ ਕੌਰ ਨੂੰ ਵਾਪਸ ਪੰਜਾਬ ਲਿਆਂਦਾ,,,

ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਨੂੰ ਦੇਸ਼ ਵਿਦੇਸ਼ ਵਿੱਚ ਭੇਜਣ ਦੇ ਨਾਮ ਤੇ ਇਹ ਠੱਗੀ ਹੋਈ ਹੋਵੇ ਅਕਸਰ ਹੀ ਏਜੈਂਟਾਂ ਦੇ ਵੱਲੋਂ ਚੰਦ ਪੈਸਿਆਂ ਦੇ ਵਾਸਤੇ ਧੋਖਾ ਧੜੀ ਕੀਤੀ ਜਾਂਦੀ ਹੈ। ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਟਿਆਲਾ ਦੀ ਇਸ ਵੱਡੀ ਅਫਸਰ ਨੇ ਲੰਗਰ ਵੰਡਣ ਵਾਲਿਆਂ ਨੂੰ ਲੈਕੇ ਕੀਤਾ ਵੱਡਾ ਖੁਲਾਸਾ! ਸੁਣਕੇ ਵੱਡਿਆਂ ਵੱਡਿਆਂ ਦੀ ਬੋਲਤੀ ਹੋਈ ਬੰਦ

Htv Punjabi

ਗ੍ਰਿਫਤਾਰੀ ਤੋਂ ਬਾਅਦ ਵਿਧਾਇਕ ਗੱਜਣ ਮਾਜਰਾ ਨਾਲ ਦੇਖੋ ਕੀ ਹੋਇਆ

htvteam

ਬਰਾਤ ਵਿੱਚ ਸ਼ਾਮਿਲ ਹੋ ਕੇ ਵਾਪਸ ਆ ਰਹੇ ਪਿਓ ਪੁੱਤ ਨਾਲ ਰਸਤੇ ‘ਚ ਹੋਇਆ ਗਿਆ ਆਹ ਕਾਂਡ

Htv Punjabi

Leave a Comment