ਇਸ ਸਮੇਂ ਦੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਤੋਂ ਸਾਹਮਣੇ ਆ ਰਹੀ ਜਿੱਥੇ ਪੁਲਿਸ ਨੇ ਕੱਚ ਅਧਿਆਪਕਾਂ ਤੇ ਲਾਠੀ ਚਾਰਜ ਕਰ ਦਿੱਤਾ,,,,,,ਦੱਸ ਦੀਓ ਕਿ ਅਧਿਆਪਕ ਆਪਣੀ ਮੰਗਾਂ ਨੂੰ ਲੈਕੇ ਪਿੰਡ ਖੁਰਾਣਾ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਰਦਰਸ਼ਨ ਕਰ ਰਹੇ ਸਨ ਅਤੇ ਪਿੰਡ ਖੁਰਾਣਾ ਤੋਂ ਰੋਸ ਪ੍ਰਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਦੀ ਕੋਠੀ ਵੱਲ ਵੱਧ ਰਹੇ ਸਨ ਪਰ ਉੱਥੇ ਹੀ ਪੁਲਿਸ ਵਲੋਂ ਅਧਿਆਪਕਾਂ ਤੇ ਲਾਠੀ ਚਾਰਜ ਕਰ ਦਿੱਤਾ ਗਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਪੁਲਿਸ ਲੋਕਾਂ ਨੂੰ ਡੰਗਰਾਂ ਵਾਂਗ ਡਾਂਗ ਫੇਰਦੀ ਨਜ਼ਰ ਆ ਰਹੀ ਐ,,,,,,,,,ਅਤੇ ਅਧਿਆਪਕ ਔਰਤਾਂ ਨੂੰ ਵੀ ਚੁੱਕ ਚੁੱਕ ਬੱਸਾ ਵਿੱਚ ਸੁੱਟਿਆ ਜਾ ਰਿਹਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ,,,,,ਕਿ ਪੁਲਿਸ ਵਲੋਂ ਅਧਿਆਪਕਾਂ ਨੂੰ ਬੇਰਹਿਮੀ ਨਾਲ ਕੁਟਿਆ ਜਾ ਰਹੇ ਹੈ,,,,,,,
ਇਹ ਤਾਂ ਤੁਸੀ ਲਾਠੀ ਚਾਰਜ ਦੀਆਂ ਤਸਵੀਰਾਂ ਦੇਖਿਆ ਨੇ ਹੁਣ ਤੁਹਨੂੰ ਸਰਕਾਰ ਦੇ ਕੀਤੇ ਦਾਆਵਿਆ ਬਾਰੇ ਦੱਸਦੇ ਹਾਂ,,,,,,,ਸਤਾ ਚ ਪੈਰ ਧਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨਾਲ ਇਹ ਦਾਅਵਾ ਕੀਤਾ ਸੀ ਕੀ ਸਾਡੇ ਰਾਜ ਦੇ ਵਿੱਚ ਇਕ ਧਰਨਾ ਪ੍ਰਦਰਸ਼ਨ ਅਤੇ ਲਾਠੀ ਚਾਰਜ ਨਹੀਂ ਹੋਵੇਗਾ ਪਰ ਉਹ ਸਾਰੇ ਦਾਅਵੇ ਹੁਣ ਖੋਖਲੇ ਨਜ਼ਰ ਆ ਰਹੇ ਨੇ ਲੋਕ ਤੰਤਰ ਦੇਸ਼ ਵਿੱਚ ਆਪਣੇ ਹੱਕਾਂ ਬਾਰੇ ਹਰ ਇਕ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈ,,,,,ਏਥੇ ਸਰਕਾਰ ਵਲੋਂ ਲਗਾਤਾਰ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ,,,,,,,,,ਅਧਿਆਪਕਾਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਸਾਡੀ ਅਵਾਜ਼ ਨੂੰ ਦਬਾਇਆ ਜਾ ਰਿਹਾ ਹੈ ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
