Htv Punjabi
Punjab Video

ਦੇਖੋ ਸਿਵਲ ਹਸਪਤਾਲ ‘ਚ ਮੁਰਦੇ ਨਾਲ ਕੀ ਕਰ’ਤਾ; ਰੱਬ ਹੀ ਰਾਖਾ

ਮਾਮਲਾ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਹੈ, ਜਿੱਥੇ ਪੀਰੂ ਬੰਦਾ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦੀ ਲੀਵਰ ਦੇ ਖਰਾਬ ਹੋਣ ਕਾਰਨ ਇੱਕ ਪ੍ਰਾਈਵੇਟ ਹਸਪਤਾਲ ‘ਚ ਮੌਤ ਹੋ ਗਈ ਸੀ | ਉਸ ਨੌਜਵਾਨ ਦੇ ਭਿਆਂ ਭਰਾ ਵਿਦੇਸ਼ ‘ਚ ਹੋਣ ਕਾਰਨ ਪਰਿਵਾਰ ਨੇ ਉਹਨਾਂ ਦੇ ਆਉਣ ਤੱਕ ਲਾਸ਼ ਲੁਧਿਆਣਾ ਸਿਵਲ ਹਸਪਤਾਲ ਦੀ ਮਾਰਚਰੀ ‘ਚ ਰਾਖਵਾਂ ਦਿੱਤੀ |
ਪਰ ਜਦੋਂ ਰੋਂਦੇ ਕੁਰਲਾਉਂਦੇ ਉਸਦੇ ਭੈਣ ਇਸ ਹਸਪਤਾਲ ਦੀ ਮਾਰਚਰੀ ‘ਚੋਂ ਲਾਸ਼ ਲੈਣ ਪਹੁੰਚੇ ਤਾਂ ਪਤਾ ਲਗਾ ਕਿ ਲਾਸ਼ ਦਾ ਤਾਂ ਸਸਕਾਰ ਹੋ ਚੁੱਕੈ |

Related posts

ਕਿਤੇ ਵਿਆਹ ਤੋਂ ਪਹਿਲਾਂ ਤੇ ਬਾਅਦ ‘ਚ ਤੁਸੀਂ ਆਹ ਗਲਤੀ ਤਾਂ ਨਹੀਂ ਕਰ ਬੈਠੇ

htvteam

ਨਗਰ ਨਿਗਮ ਚੰਡੀਗੜ੍ਹ ਦੇ ਕੌਂਸਲਰਾਂ ਦੀ ਲੱਗ ਗਈ ਲਾਟਰੀ ਨਿਗਮ ਹਾਉਸ ਨੇ ਪਾਸ ਕਰਤਾ ਆਹ ਮਤਾ, ਲੋਕਾਂ ਦਾ ਕੀ ਐ ਬੋਲੀ ਜਾਣ ਦਿਓ!

Htv Punjabi

ਪੁਲਿਸੀਆਂ ਸਾਹਮਣੇ ਮੁੰਡਾ ਟੋਭੇ ‘ਚ ਡਿੱਗਿਆ ਤੜਫਕੇ ਮੌਤ ? ਦੇਖੋ ਵੀਡੀਓ

htvteam

Leave a Comment