Htv Punjabi
Punjab Video

ਦੇਖੋ ਹੌਲਦਾਰ ਨੇ ਸਿੱਧੂ ਦੇ ਕਿਵੇਂ ਕੱਢ’ਤੇ ਵੱਟ; ਮੁੱਛਾਂ ਨੂੰ ਵੱਟ ਦੇ ਦਿੱਤੀ ਖੁੱਲੀ ਚੁਣੌਤੀ

ਅਸਲ ਵਿਚ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਹੀ ਸੂਬੇ ਦੀ ਪੁਲਸ ਤੇ ਕੀਤੀ ਗਈ ਭੱਦੀ ਟਿੱਪਣੀ ਦੀ ਹਰ ਪਾਸੇ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਰੋਸ ਪ੍ਰਗਟ ਕਰ ਨਿਖੇਦੀ ਹੋ ਰਹੀ ਹੈ | ਇਸੇ ਹੀ ਲੜੀ ‘ਚ ਉਹਨਾਂ ਦੇ ਹਲਕੇ ਦੇ ਵੋਟਰ ਪੰਜਾਬ ਪੁਲਿਸ ਦਾ ਹੌਲਦਾਰ ਸੰਦੀਪ ਸਿੰਘ ਜੋ ਅਕਸਰ ਸਿੱਧੂ ਨੂੰ ਵੋਟ ਪਾਉਂਦਾ ਸੀ, ਨੇ ਮੁੱਛਾਂ ਨੂੰ ਵੱਟ ਦੇ ਜੋ ਸਿੱਧੂ ਨੂੰ ਖੁੱਲੀ ਚੁਣੌਤੀ ਦਿੱਤੀ ਹੈ ਉਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ|

Related posts

ਖਨੌਰੀ ਬਾਰਡਰ ਤੇ ਵਿਗੜੇ ਹਾਲਾਤ, ਕਿਸਾਨ ਦੀ ਮੌ…..

htvteam

ਲਾਲ ਤੇਲ ਵਾਲਾਂ ਨੂੰ ਕਰ ਦਿੰਦੈ ਕਾਲੇ, ਭੁੱਲਾ ਦਿੰਦੈ ਹੇਅਰ ਡਾਈ, ਵਾਲਾਂ ਦਾ ਝੜਨਾ ਬੰਦ

htvteam

ਸੋਹਣੀ ਕੁੜੀ ਨਾਲ ਬੁੱਢਾ ਡਾਕਟਰ ਕਲੀਨਿਕ ‘ਚ ਕਰ ਗਿਆ ਧੱਕਾ

htvteam