Htv Punjabi
Punjab Religion Video

ਦੇਖ ਲਓ ਜੀ ਬੰਦਾ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਕੀ ਕਰ ਰਿਹਾ

ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਆਹ ਪ੍ਰਵਾਸੀ ਆਪਣੀ ਦੁਕਾਨ ਚ ਤੰਬਾਕੂ ਅਤੇ ਸਿਗਰਟਾਂ ਅਤੇ ਹੋਰ ਨਸ਼ੇ ਦਾ ਸਮਾਨ ਵੇਚ ਰਿਹਾ ਸੀ,,,,ਜਿੱਥੇ ਉਸ ਸਮੇਂ ਮਾਹੋਲ ਭੱਖ ਗਿਆ,,,ਜਦੋਂ ਹੀ ਇਸ ਬਾਰੇ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ ਤਾਂ ਉਨਾਂ ਨੇ ਦੁਕਾਨ ਦੀ ਚੈਕਿੰਗ ਕੀਤੀ, ਜਿਸ ਦੌਰਾਨ ਦੁਕਾਨ ਚੋਂ ਕਾਫੀ ਤੰਬਾਕੂ ਅਤੇ ਹੋਰ ਨਸ਼ੇ ਦਾ ਸਮਾਨ ਵੀ ਕਬਜੇ ਲਿਆ ਗਿਆ,,,,,,,ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਹੰਗ ਸਿੰਘਾਂ ਨੇ ਉਕਤ ਦੁਕਾਨਦਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਐ,,,,,,,ਉਧਰ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿੰਣਾ ਐ ਕਿ ਦੁਕਾਨਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ,,,,,,,,,ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਅਜਿਹਾ ਸਮਾਨ ਵੇਚਣਾ ਬਿਲਕੁਲ ਗਲਤ ਹੈ ਇਸ ਨਾਲ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਹੁੰਦੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚਾਂਦੀ ਰੰਗੇ ਔਲੇ ਦੇ ਇਸ ਥਾਂ ਲਾਕੇ ਲੌਂਗ ਹੋਲੀ-ਹੋਲੀ ਚੱਬੋ

htvteam

ਸ਼ੂਗਰ ਵਾਲਾ ਆਹ ਨੁਸਕਾ ਘਰੇ ਬਣਾਕੇ ਰੱਖ ਲਵੇ ਨਹੀਂ ਆਏਗਾ ਹਾਰਟ ਅਟੈਕ

htvteam

“ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ”

htvteam

Leave a Comment