Htv Punjabi
Punjab Video

ਹੁਣੇ -ਹੁਣੇ ਪਾਕਿਸਤਾਨ ਦੀ ਜੇਲ੍ਹ ‘ਚੋਂ ਆਹ

ਆਪਣੀ ਦਾਦੀ ਮਾਂ ਦੇ ਕੋਲ ਬੈਠਾ ਇਹ ਹੈ ਨੌਜਵਾਨ ਹਰਜਿੰਦਰ ਸਿੰਘ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਲਾਨੌਰ ਦੇ ਪਿੰਡ ਕਮਾਲਪੁਰ ਰਹਿਣ ਵਾਲਾ ਐ,,,,,ਨੌਜਵਾਨ ਆਪਣੇ ਘਰਦਾ ਗੁਜ਼ਾਰਾ ਸਮੁੰਦਰ ਚੋਂ ਮੱਛੀਆਂ ਫੜਕੇ ਕਰਦਾ ਐ,,,,,ਸਾਲ 2020 ਚ ਨੌਜਵਾਨ ਮੱਛੀਆਂ ਫੜਨ ਦੌਰਾਨ ਨਸ਼ੇ ਦੀ ਹਾਲਤ ਚ ਪਾਕਿਸਤਾਨ ਦੀ ਸਰਹੱਦ ਪਾਰ ਜਾਨੀ ਪਾਕਿਸਤਾਨ ਚ ਚਲਾ ਗਿਆ,,,,,ਜਿਸ ਨੂੰ ਸ਼ੱਕੀ ਅੱਖਾਂ ਨਾਲ ਦੇਖਦੇ ਹੋਏ ਪਾਕਿਸਤਾਨ ਫੋਜ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਨੂੰ ਪਾਕਸਤਾਨ ਦੀਆਂ ਵੱਖ- ਵੱਖ ਜੇਲ੍ਹਾ ਚ ਰੱਖਿਆ ਗਿਆ ਹਾਲ ਦੇ ਵਿੱਚ ਹੋਏ ਪਾਕਿਸਤਾਨ ਅਤੇ ਭਾਰਤ ਦੇ ਸਮਝੌਤੇ ਦੇ ਤਹਿਤ ਪਾਕਿਸਤਾਨ ਜੇਲਾਂ ਚੋਂ ਸਜਾ ਪੂਰੀ ਕਰ ਚੁੱਕੇ ਕਈ ਕੈਦੀਆਂ ਨੂੰ ਰਿਹਾ ਕੀਤਾ ਗਿਆ,,,,ਜਿਨਾ ਵਿੱਚ ਹਰਜਿੰਦਰ ਸਿੰਘ ਵੀ ਸ਼ਾਮਲ ਹੈ ਬੇਸ਼ੱਕ ਰਾਜਿੰਦਰ ਸਿੰਘ ਪਾਕਿਸਤਾਨ ਚੋਂ ਰਿਹਾ ਹੋਕੇ ਆਪਣੇ ਦੇਸ਼ ਆ ਗਿਆ ਪਰ ਹਜੇ ਵੀ ਉਸਦੇ ਚਿਹਰੇ ਤੇ ਪਾਕਿਸਤਾਨ ਦਾ ਖੋਫ ਨਜ਼ਰ ਆ ਰਿਹਾ ਹਰਾਜਿੰਦਰ ਸਿੰਘ ਦੇ ਜੂਬਾਨੀ ਇਸ ਖੌਫ ਦੀ ਕਹਾਣੀ ਸੁਣ ਤੁਹਾਡੀ ਰੂਹ ਕੰਭ ਜਾਵੇਗੀ,,,,,,,,,,,,,ਦੱਸਣਯੋਗ ਹੈ ਕਿ ਹਰਜਿੰਦਰ ਸਿੰਘ ਦੇ ਘਰ ਆਉਣ ਤੇ ਘਰ ਵਿੱਚ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ,,,,ਨੌਜਵਾਨ ਦੀ ਮਾਂ ਨੇ ਸਰਕਾਰ ਦੇ ਧੰਨਵਾਦ ਕੀਤਾ ਇਸਦੇ ਨਾਲ ਉਨਾ ਕਿਹਾ ਬਾਕੀ ਕੈਦੀਆਂ ਨੂੰ ਵੀ ਰਿਹਾਅ ਕਰਨਾ ਚਾਹੀਦਾ ਦਾ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

 

Related posts

ਡੋਲੀ ਤੁਰਨ ਤੋਂ ਪਹਿਲਾਂ ਹੀ ਲਾੜੀ ਨਾਲ ਹੋਇਆ ਕੁੱਝ ਅਜਿਹਾ, ਪਿਆ ਚੀਕ ਚਿਹਾੜਾ

htvteam

ਵੈਦ ਨੇ ਬਣਾਇਆ ਜਾਨ ਬਚਾਉ ਡ੍ਰਾਪਰ, ਵੱਡੇ ਵੱਡੇ ਡਾਕਟਰ ਨਤੀਜੇ ਦੇਖ ਹੈਰਾਨ

htvteam

ਜੇਕਰ ਤੁਹਾਡੀ ਅੱਖਾਂ ਦੀ ਘਟਗੀ ਨਜ਼ਰ ਕੰਨਾਂ ਤੋਂ ਸੁਣਨਾ ਹੋ ਗਿਆ ਬੰਦ

htvteam

Leave a Comment