ਇਸ ਵੇਲੇ ਦੀ ਵੱਡੀ ਖਬਰ ਸੀਐਮ ਚੰਨੀ ਨੂੰ ਲੈਕੇ ਆ ਰਹੀ ਐ। ਸੀਐਮ ਚੰਨੀ ਜੋ ਇਸ ਵਾਰ ਦੀਆਣ ਵਿਧਾਨ ਸਭਾ ਚੋਣਾਂ ‘ਚ ਹਲਕਾ ਬਰਨਾਲਾ ਦੇ ਭਦੌੜ ਤੇ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਸਨ ਨੂੰ ਦੋਵਾਂ ਸੀਟਾਂ ਉੱਤੇ ਹਾਰ ਦਾ ਸਾਹਮਣੇ ਕਰਨਾ ਪਿਆ। ਜਿਸ ਤੋਂ ਬਾਅਦ ਸੀਆਮ ਚੰਨੀ ਨੇ ਹਾਰ ਤੋਂ ਬਾਅਦ ਹੁਣ ਵੱਡਾ ਫੈਸਲਾ ਲਿਆ ਐ। ਦੱਸ ਦਈਏ ਕੀ ਸੀਐਮ ਚੰਨੀ ਉਹ ਮੁੱਖ ਮੰਤਰੀ ਸਨ ਜਿੰਨ੍ਹਾਂ ਨੇ 111 ਦਿਨਾਂ ‘ਚ ਬੁਲੇਟ ਟ੍ਰੇਨ ਦੀ ਰਫਤਾਰ ਨਾਲ 1100 ਤੋਂ ਵੱਧ ਫੈਸਲੇ ਲਏ ਸਨ ਪਰ ਹੁਣ ਸੀਐਮ ਚੰਨੀ ਨੇ ਵੱਡਾ ਫੈਸਲਾ ਲੈਂਦਿਆਂ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਸੱਦ ਲਈ ਜਿੱਥੇ ਸਾਰੀ ਕੈਬਨਿਟ ਵਿਧਾਨ ਸਭਾ ਚੋਣਾਂ 2022 ‘ਚ ਕਾਂਗਰਸ ਦੀ ਸਰਕਾਰ ਦੇ ਹਾਰਨ ਦੇ ਕਾਰਨਾਂ ਦੀ ਪੜਚੋਲ ਕਰਨਗੇ ਤਾਂ ਆਮ ਆਦਮੀ ਪਾਰਟੀ ਦੀ ਆਗਾਮੀ ਸਰਕਾਰ ਆਉਣ ਦੇ ਕਾਰਨਾਂ ਉੱਤੇ ਵੀ ਚਰਚਾ ਕੀਤੀ ਜਾਏਗੀ।
previous post