Htv Punjabi
Punjab Video

ਦੇਖੋ ਥਾਣੇ-ਦਾਰ ਕਿਉ ਡਰ ਕੇ ਭੱਜਿਆ ?

ਜੇਕਰ ਪੁਲਿਸ ਚਾਹੇ ਤਾਂ ਫਿਰ ਬੰਦੇ ਨੂੰ ਪਤਾਲ ਚੋਂ ਵੀ ਕੱਢ ਲਿਆਉਂਦੀ ਐ ਪਰ ਜੇਕਰ ਪੁਲਿਸ ਨੇ ਕਾਰਵਾਈ ਨਾ ਕਰਨੀਂ ਹੋਵੇ ਤਾਂ ਫਿਰ ਮਾਮਲੇ ਠੰਡੇ ਬਸਤੇ ਬਾਕੇ ਦੱਬ ਦਿੱਤੇ ਜਾਂਦੇ ਹਨ ਜਾਂ ਫਿਰ ਦਬਾ ਲਏ ਜਾਂਦੇ ਹਨ ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਸ਼ਹਿਰ ਚ ਦੇਖਣ ਨੂੰ ਮਿਲਿਆ ਐ,,,,,,,,ਜਿੱਥੇ ਮੀਤ ਨਾਂ ਦੇ ਨੌਜਵਾਨ ਦਾ ਕਰੀਬ 20 ਦਿਨ ਪਹਿਲਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਐ ਜੋ ਕਿ ਜੇਰੇ ਇਲਾਜ਼ ਹਸਪਤਾਲ ਚ ਪੂਰਾ ਹੋ ਗਿਆ,,,,,,,,ਪਰ ਹਜੇ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਮੈਂਬਰ ਥਾਣੇਦਾਰ ਨੂੰ ਘੇਰ ਲੈਂਦੇ ਨੇ ਅੱਗੇ ਫਿਰ ਜੋ ਹੋਇਆ ਉਹ ਦੇਖੋ ਵੀਡੀਓ ਚ

ਕਾਰਵਾਈ ਕੀਤੀ ਜਾ ਰਹੀ ਐ ਥਾਣੇਦਾਰ ਨੇ ਸਿਰਫ ਐਨਾ ਕਹਿ ਕੇ ਖੇੜਾ ਛੁਡਾ ਲਿਆ ਅਤੇ ਪੱਤਰਕਾਰਾਂ ਦੇ ਸਵਾਲ ਪੁੱਛਣ ਤੇ ਮੋਟਰਸਾਇਕਲ ਭਜਾ ਕੇ ਰਫੂ ਚੱਕਰ ਹੋ ਗਿਆ ਹੈ
ਹੁਣ ਤਾਂ ਰੱਬ ਹੀ ਰਾਖਾ ਹੈ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਿੱਕ ਕਰੋ,,,,,,,,,

Related posts

ਆਹ 4 ਮੁੰਡਿਆਂ ਨੇ ਲਾਹੀ ਸ਼ਰਮ, ਰੱਬ ਐਵੇਂ ਦੇ ਪੁੱਤ ਕਿਸੇ ਨੂੰ ਨਾ ਦੇਵੇ

htvteam

ਦੇਖੋ ਕਿਵੇਂ ਗੇਟ ਰਾਹੀ ਮੁੰ-ਡੇ ਘਰ ‘ਚ ਕਰਗੇ ਕਾਰਾ

htvteam

ਦੇਖੋ ਕਿਵੇਂ ਫਰਿਸ਼ਤਾ ਬਣੇ ਪੰਜਾਬੀ ਬੰਦੇ ਨੇ ਬਚਾ ਲਿਆ ਪੂਰਾ ਪਰਿਵਾਰ

htvteam

Leave a Comment