ਮੋਗਾ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕੀਤੀ ਕਰਤੂਤ
ਸਾਈਕਲ ਦੀ ਦੁਕਾਨ ਨੂੰ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼
ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ
ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਸ਼ੁਰੂ
ਦੋ ਮੁੰਡਿਆਂ ਨੇ ਦੁਕਾਨ ਤੇ ਸੁੱਟਿਆ ਅਜਿਹਾ ਚੀਜ਼ ਪਈਆਂ ਭਾਜੜਾਂ?
ਜੇਕਰ ਤਸਵੀਰਾਂ ਕੈਮਰੇ ਵਿੱਚ ਕੈਦ ਨਾ ਹੁੰਦੀਆਂ ਤਾਂ ਯਕੀਨ ਔਖਾ ਸੀ
ਅਜਿਹੇ ਲੋਕਾਂ ਤੋਂ ਜਰਾ ਰਹੋ ਬਚ ਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
