Htv Punjabi
Punjab Video

ਦਫ਼ਤਰ ਮੂਹਰੇ ਗੱਲਾਂ ਮਾਰਨਾ ਆੜ੍ਹਤੀਏ ਨੂੰ ਪਿਆ ਮਹਿੰਗਾ; ਚੋਰੀ ਦੀ ਹਰਕਤ ਸੀਸੀਟੀਵੀ ਕੈਮਰੇ ‘ਚ ਕੈਦ

ਤੁਸੀਂ ਇਸ ਸੀਸੀਟੀਵੀ ਵਿਚ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਸਨੇ ਸਰ ਤੇ ਮਫਲਰ ਬੰਨਿਆ ਹੋਇਆ ਹੈ ਡੱਬੇ ਪੈਰੀਂ ਦਫਤਰ ਅੰਦਰ ਆਉਂਦਾ ਹੈ | ਫਿਰ ਏਧਰ ਓਧਰ ਨਜ਼ਰ ਮਾਰਦਾ ਹੋਇਆ ਮੇਜ ਦਾ ਦਰਜ਼ ਖੋਲ੍ਹਦਾ ਹੈ ਤੇ ਫਿਰ ਉਸ ‘ਚੋਂ ਕੁੱਝ ਕੱਢ ਕੇ ਫਰਾਰ ਹੋ ਜਾਂਦਾ ਹੈ |

Related posts

ਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦ

Htv Punjabi

ਹੋਟਲ ਦੇ ਵਿੱਚ ਚੱਲ ਰਿਹਾ ਸੀ ਸੈ….? 500 ਚ ਮਿਲਦੀ ਸੀ ਘੈਂਟ ਕੁੜੀ ?

htvteam

ਰੜੇ ਮੈਦਾਨ ਚ ਬਦਮਾਸ਼ਾਂ ਦਾ ਬੁਲਾਇਆ ਬੰਬੀਹਾ ?

htvteam