Htv Punjabi
Punjab Video

ਧਿਆਨ ਨਾਲ ਜਾਇਆ ਕਰੋ ਰਾਹ ‘ਚ ਐਂਵੇ ਵੀ ਹੋ ਸਕਦਾ…

ਹਸਪਤਾਲ ਦੇ ਬਾਹਰ ਖੜ੍ਹੇ ਇਨ੍ਹਾਂ ਲੋਕਾਂ ਨੇ ਜੋ ਦੇਖਿਆ ਅਤੇ ਸੁਣਿਆ ਉਹ ਕਿਸੇ ਫਿਲਮ ਕਹਾਣੀ ਦੇ ਸੀਨ ਤੋਂ ਘੱਟ ਨਹੀਂ ,ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦਾ ਰਹਿਣ ਵਾਲਾ ਇਹ ਨੌਜਵਾਨ ਨੀਰਜ ਕੁਮਾਰ ਜਿਵੇਂ ਤੜਕਸਾਰ ਆਪਣੇ ਘਰੋਂ ਕੰਮ ਤੇ ਨਿਕਲਿਆ ਤਾਂ ਰਾਸਤੇ ਚ ਇਸਤੇ ਤਿੰਨ ਨੌਜਵਾਨਾਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਜਿਸਨੂੰ ਇਕ ਨਿੱਜੀ ਹਸਪਤਾਲ ਦਾਖਲ ਕੀਤਾ ਗਿਆ ਜਿੱਥੇ ਹਸਪਤਾਲ ਚ ਅੰਦਰ ਬੈਡ ਤੇ ਪਿਆ ਨੀਰਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ
ਜਿਸਦੇ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,

ਉੱਧਰ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਹੋਰਾਂ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਸੀ.ਸੀ.ਟੀ.ਵੀ.ਕੈਮਰੇ ਖੰਗਾਲਕੇ ਹਮਲਾਵਾਰਾਂ ਨੂੰ ਜਲਦ ਹੀ ਕਾਬੂ ਕਰਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ …….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੰਜਾਬ ਦੇ ਸਕੂਲਾਂ ਚ ਆਹ ਕੀ ਹੋਣ ਲੱਗਿਆ

htvteam

ਗੋਰਿਆਂ ਦੇ ਵੈਦ ਦੀ ਮੰਨੋ ਗੱਲ ਹੋਏਗਾ ਰਾਤ ਦਾ ਮਸਲਾ ਹੋਏਗਾ ਹੱਲ

htvteam

ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੁਣ 22 ਨਵੰਬਰ ਨੂੰ

htvteam

Leave a Comment